The Summer News
×
Sunday, 19 May 2024

ਟਵਿੱਟਰ ਦੀ ਬਲੂ ਸਬਸਕ੍ਰਿਪਸ਼ਨ ਸੇਵਾ ਅੱਜ ਤੋਂ ਹੋਵੇਗੀ ਸ਼ੁਰੂ

ਚੰਡੀਗੜ੍ਹ : ਟਵਿੱਟਰ ਦੀ ਬਲੂ ਸਬਸਕ੍ਰਿਪਸ਼ਨ ਸੇਵਾ ਅੱਜ ਤੋਂ ਸ਼ੁਰੂ ਹੋਵੇਗੀ। ਵੈੱਬ ਸਬਸਕ੍ਰਿਪਸ਼ਨ ਦੀ ਕੀਮਤ 8 ਡਾਲਰ ਪ੍ਰਤੀ ਮਹੀਨਾ ਰਖੀ। ਆਈਓਐੱਸ ‘ਤੇ ਫੀਸ 11 ਡਾਲਰ ਪ੍ਰਤੀ ਮਹੀਨਾ ਨਿਰਧਾਰਤ ਕੀਤੀ। ਇਸ ਸੇਵਾ ਤਹਿਤ ਬਲੂ ਟਿਕ ਮਿਲਣ ‘ਤੇ ਅਕਾਊਂਟ ਹੋਲਡਰ ਟਵੀਟ ਨੂੰ ਕਰ ਐਡਿਟ ਸਕੇਗਾ। ਬਲੂ ਸਬਸਕ੍ਰਿਪਸ਼ਨ ਸੇਵਾ ਦੇ ਉਚ ਗੁਣਵੱਤਾ ਵਾਲੇ ਵੀਡੀਓ ਅਪਲੋਡ ਕਰਨ ਦੀ ਵੀ ਸਹੂਲਤ ਮਿਲੇਗੀ।

Story You May Like