The Summer News
×
Monday, 29 April 2024

ਦੋ ਦਹਾਕਿਆਂ ਬਾਅਦ ਆਉਣ ਵਾਲਾ ਹੈ ਇਗ ਤੂਫ਼ਾਨ, ਪੜੋ ਪੂਰੀ ਖਬਰ

ਚੰਡੀਗੜ੍ਹ :  ਵਿਗਿਆਨੀਆਂ ਦਾ ਕਹਿਣਾ ਇਹ ਹੈ ਕਿ ਮਈ ਮਹੀਨੇ ਦੇ ਅੰਤ ਵਿੱਚ ਯਾਨੀ 30 ਜਾਂ ਫਿਰ 31 ਤਰੀਕ ਨੂੰ ਤੂਫ਼ਾਨ ਆਉਣ ਵਾਲਾ ਹੈ। ਜੋ ਕਿ 20 ਸਾਲਾ ਧਰਤੀ ਉੱਤੇ ਇੱਕ ਵੱਡਾ ਤੂਫ਼ਾਨ ਆਉਣ ਵਾਲਾ ਹੈ। ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਉਲਕਾ-ਪਿੰਡ ਵਰਖਾ ਕਰਨਗੇ ਜਾਂ ਤੂਫਾਨ ਲੈ ਕੇ ਆਵੇਗਾ। ਕਿਉਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਲਕਾ ਦੇ ਆਉਣ ਦਾ ਪਤਾ ਲਗਾਉਣਾ ਆਸਾਨ ਹੈ। ਪਰ ਉਹ ਰਸਤੇ ਦੇ ਵਿਚਕਾਰ ਦਿਸ਼ਾ ਅਤੇ ਸਥਿਤੀ ਬਦਲਦੇ ਹਨ, ਇਸ ਲਈ ਕੁਝ ਕਹਿਣਾ ਮੁਸ਼ਕਲ ਹੈ।


Story You May Like