The Summer News
×
Friday, 26 April 2024

ਜੇਕਰ ਤੁਸੀ ਵੀ ਹੋ ਸ਼ੌਕੀਨ ਆਪਣੀ ਪੁਰਾਣੀ ਕਾਰ ਵੇਚਣ ਦੇ ਅਤੇ ਕਮਾਉਣਾ ਚਾਹੁੰਦੇ ਹੋ ਉਸ ‘ਚ ਨਵੀਂ ਕਾਰ ਤੋਂ ਵੀ ਵੱਧ ਮੁਨਾਫਾ , ਤਾਂ ਦੇਖੋ ਇਹ ਨੁਕਤੇ…

(ਮਨਪ੍ਰੀਤ ਰਾਓ)


ਚੰਡੀਗੜ੍ਹ : ਜੇਕਰ ਤੁਸੀ ਪੁਰਾਣੀ ਕਾਰ ਨੂੰ ਵੱਧ ਪੈਸਿਆਂ ‘ਚ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਅਜਿਹੇ ਨੁਕਤੇ ਦਸਣ ਜਾ ਰਹੇ ਹਾਂ ਜਿਸ ਦੇ ਜ਼ਰੀਏ ਤੁਸੀਂ ਕਾਰ ਨੂੰ ਵਧੀਆਂ ਕੀਮਤ ‘ਚ ਵੇਚ ਸਕਦੇ ਹੋ।


ਚੱਲੋ ਤੁਹਾਨੂੰ ਉਹਨਾਂ ਨੁਕਤਿਆਂ ਬਾਰੇ ਵੀ ਦਸ ਦਿੰਦੇ ਹਾਂ :-

1. ਜੋ ਤੁਹਾਡੀ ਕਾਰ ਦਾ ਰੰਗ ਹੁੰਦਾ ਹੈ ਉਸ ਦਾ ਪੂਰਾ ਧਿਆਨ ਰੱਖਣਾ ਚਾਹੀਦਦਾ ਹੈ ਕਿਉਂਕਿ ਜਦੋਂ ਆਪਣੀ ਪੁਰਾਣੀ ਕਾਰ ਨੂੰ ਵੇਚ ਰਹੇ ਹੋ ਤਾਂ ਗਾਹਕ ਦੀ ਪਹਿਲੀ ਨਜ਼ਰ ਤੁਹਾਡੇ ਕਾਰ ਦੇ ਰੰਗ ਉਪਰ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਤੁਸੀ ਆਪਣੀ ਕਾਰ ਦੇ ਰੰਗ ਨੂੰ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਰੱਖਦੇ ਹੋ ਤਾਂ ਕਾਰ ਦੀ ਕੀਮਤ ‘ਚ ਵੀ ਵਾਧਾ ਹੁੰਦਾ ਹੈ।


2. ਆਪਣੀ ਕਾਰ ਦੇ ਦਸਤਾਵੇਜ਼ ਹਮੇਸ਼ਾਂ ਪੂਰੇ ਰੱਖੋ, ਜੇਕਰ ਤੁਹਾਡੇ ਸਾਰੇ ਦਸਤਾਵੇਜ਼ ਪੂਰੇ ਹੋਣਗੇ ਤਾਂ ਗਾਹਕ ਕਾਰ ਨੂੰ ਖਰੀਦਣਾ ਵੱੱਧ ਪਸੰਦ ਕਰੋਗਾ ਅਤੇ ਵੱਧ ਕੀਮਤ ਵੀ ਦੇਵੇਗਾ।


3. ਜੇਕਰ ਤੁਹਾਡੀ ਕਾਰ ਦੀ ਸਰਵਿਿਸੰਗ ਅਤੇ ਇੰਟੀਰੀਅਰ ਸਾਰਾ ਕੁਝ ਸਹੀ ਹੋਵੇਗਾ ਤਾਂ ਗਾਹਕ ਕਾਰ ਲਈ ਚੰਗੀ ਰਕਮ ਖਰਚ ਕਰਨ ਲਈ ਵੀ ਤਿਆਰ ਹੋ ਹਾਵੇਗਾ।


Story You May Like