The Summer News
×
Wednesday, 15 May 2024

ਭਿਆਨਕ ਭੂਚਾਲ ਨੇ ਮਚਾਈ ਤਬਾਹੀ , ਦੇਖੋ ਤਸਵੀਰਾਂ

ਚੰਡੀਗੜ੍ਹ ਭਿਆਨਕ ਭੂਚਾਲ ਨੇ ਚਾਰੋਂ ਤਰਫ ਤਬਾਹੀ ਮਚਾਈ । ਭੂਚਾਲ ਨਾਲ 80 ਦੇ ਕਰੀਬ ਮਕਾਨ ਪੂਰੀ ਤਰਾਂ ਤਹਿਸ ਨਹਿਸ ਹੋਏ। ਇਸ ਦੌਰਾਨ ਭੂਚਾਲ ਦੀ ਤਬਾਹੀ ਨਾਲ 200 ਪਰਿਵਾਰ ਬੇਘਰ ਹੋਏ।



 ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 52 ਦਰਜ ਕੀਤੀ ।



ਭੂਚਾਲ ਨਾਲ ਅੱਧਾ ਮਿੰਟ ਦੇ ਕਰੀਬ ਬਲੋਚਿਸਤਾਨ ਦੀ ਧਰਤੀ ਕੰਬ ਗਈ। ਜਿਸ ਨੇ ਚਾਰੋਂ ਪਾਸੇ ਤਬਾਹੀ ਮਚਾ ਦਿੱਤੀ। ਭੂਚਾਲ ਦਾ ਔਨਰਾਜੀ ਕੇਂਦਰ ਰਿਹਾ।


Story You May Like