The Summer News
×
Friday, 19 April 2024

ਮੈਕਸੀਕੋ ਦੀ ਇਰਮੋ ਗਲੋਰੀਆ 84 ਸਾਲ ਦੀ ਉਮਰ ‘ਚ ਬਣੀ ਗ੍ਰੈਜੂਏਟ

ਮੈਕਸੀਕੋ ਦੀ ਰਹਿਣ ਵਾਲੀ 84 ਸਾਲਾਂ ਦੀ ਬਜ਼ੁਰਗ ਔਰਤ ਇਰਮਾ ਗਲੋਰੀਆ ਐਸਕਿਵਵੇਲ ਨੇ Centro Bachillerato Tecnológico Agropecurio (CBTA) ਵਿੱਚ ਪੜ੍ਹਾਈ ਕਰਨ ਤੋਂ ਬਾਅਦ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਦਾ ਆਪਣਾ ਜੀਵਨ ਭਰ ਦਾ ਸੁਪਨਾ ਪੂਰਾ ਕੀਤਾ ਹੈ। ਇਰਮਾ ਨੇ ਸਿੱਦ ਕਰ ਦਿੱਤਾ ਕਿ ਜੇਕਰ ਕੋਈ ਆਪਣੇ ਮਨ ਵਿੱਚ ਕਿਸੇ ਕੰਮ ਨੂੰ ਕਰਨ ਦਾ ਇਰਾਦਾ ਰੱਖਦਾ ਹੈ ਤਾਂ ਉਸਨੂੰ ਕੋਈ ਨਹੀਂ ਰੋਕ ਸਕਦਾ। ਜ਼ਿੰਦਾਬਾਦ ਇਰਮਾ ਗਲੋਰੀਆ!


Story You May Like