The Summer News
×
Saturday, 04 May 2024

ਪਟਿਆਲਾ ਤੋਂ ਦੇਵੀਗੜ੍ਹ ਜਾ ਰਹੀ PRTC ਬੱਸ ਹੋਈ ਹਾਦਸਾਗ੍ਰਸਤ, ਡਰਾਈਵਰ ਦੀ ਹੋਈ ਮੌਕੇ ‘ਤੇ ਮੌਤ : ਵੀਡੀਓ

ਸਨੋਰ : ਪੀਆਰਟੀਸੀ ਦੀ ਬੱਸ ਜੋ ਪਟਿਆਲਾ ਤੋਂ ਅੰਬਾਲਾ ਸ਼ਹਿਰ ਨੂੰ ਜਾ ਰਹੀ ਸੀ, ਅਚਾਨਕ ਬੇਕਾਬੂ ਹੋ ਕੇ ਸੜਕ ਨਾਲ ਟੋਇਆ ਵਿਚ ਉੱਤਰੀ ਗਈ। ਹਾਦਸੇ ਵਿਚ ਬੱਸ ਦੇ ਡਰਾਇਵਰ ਦੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।



Story You May Like