The Summer News
×
Saturday, 27 April 2024

ਆਫਲਾਈਨ ਰਹਿ ਕੇ ਕਿਵੇਂ ਭੇਜ ਸਕਦੇ ਹਨ ਯੂਜ਼ਰਸ ਜੀਮੇਲ, ਜਾਣੋ ਇਸ ਬਾਰੇ ਸਾਰੀ ਖਬਰ

(ਮਨਪ੍ਰੀਤ ਰਾਓ)


ਚੰਡੀਗੜ੍ਹ : ਜਿਵੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ gmail ਇੱਕ ਅਜਿਹਾ app ਹੈ, ਜਿਸ ਦੀ ਵਰਤੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਹੁੰਦੀ ਹੀ ਰਹਿੰਦੀ ਹੈ। ਅੱਜ ਦੇ ਸਮੇਂ ਵਿੱਚ ਜੀਮੇਲ ਦੀ ਵਰਤੋਂ ਹਰ ਕੋਈ ਕਰਦਾ ਹੈ। ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੀ ਬਣ ਗਈ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਜੇਕਰ ਅੱਜ ਦੇ ਸਮੇਂ ‘ਚ ਅਸੀ ਇੰਟਰਨੈਂਟ ਤੋਂ ਕੋਈ ਵੀ ਨਵੀਂ ਚੀਜ਼ ਸਰਚ ਕਰਦੇ ਹਾਂ ਤਾਂ ਉਸ ਨੂੰ ਲੌਗਇਨ ਕਰਨ ਲਈ ਸਾਨੂੰ ਜੀਮੇਲ ਦੀ  ਹੀ ਲੋੜ ਪੈਦੀ ਹੈ।


ਇਸ ਦੇ ਨਾਲ ਹੀ ਤੁਹਾਨੂੰ ਦਸ ਦਿੰਦੇ ਹਾਂ ਕਿ ਸਰਕਾਰੀ ਕੰਮਾਂ ‘ਚ ਵੀ ਜੀਮੇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਅਸੀ ਸਾਰੇ ਹੀ ਜਾਣਦੇ ਹਾਂ ਕਿ ਕੋਈ ਵੀ ਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਸਾਨੂੰ ਇੰਟਰਨੈਂਟ ਦੀ ਹੀ ਲੋੜ ਪੈਦੀ ਹੈ, ਪ੍ਰੰਤੂ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਟ੍ਰਿਕ ਦਸਣ ਜਾ ਰਹੇ ਹਾਂ ਜਿਸ ਦੀ ਵਜ਼ਾ ਨਾਲ ਤੁਸੀ  offline gmail  ਵੀ ਭੇਜ ਸਕਦੇ ਹੋ। ਅੱਜ ਦੇ ਯੁੱਗ ‘ਚ ਹਰ ਕੋਈ ਜੀਮੈਲ ਵਰਤੋਂ ਕਰਦਾ ਹੈ, ਪ੍ਰੰਤੂ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀ offline ਰਹਿ ਕੇ ਵੀ ਆਪਣੀ ਮੇਲ ਭੇਜ ਸਕਦੇ ਹਾਂ।


Story You May Like