The Summer News
×
Friday, 10 May 2024

ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਦਾ ਸਾਰਾ ਸਮਾਨ ਸੜਕੇ ਹੋਇਆ ਸੁਆਹ










ਤਰਨ ਤਾਰਨ : (ਰਵੀ ਖਹਿਰਾ) ਜਿਲ੍ਹਾ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਵਿਖੇ ਬਿਜਲੀ ਦੇ  ਸ਼ਾਰਟ ਸਰਕਟ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਣ ਦੀ ਦੁੱਖਦ ਘਟਨਾ ਵਾਪਰੀ ਹੈ । ਪਰਿਵਾਰਿਕ ਮੈਂਬਰਾ ਦੱਸਿਆ ਕਿ 9 ਵਜੇ ਸਵੇਰੇ ਘਟਨਾ ਵਾਪਰੀ ਜਦ ਇਹ ਹਾਦਸਾ ਵਾਪਰਿਆ ਘਰ ਵਿਚ ਕੇਵਲ ਬੱਚੇ ਅਤੇ ਸਾਡੀ ਨਹੁੰ ਹੀ ਮੌਜੂਦ ਸੀ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਘਰੋਂ ਬਾਹਰ ਕੱਢਿਆ ਗਿਆ ਉਨ੍ਹਾਂ ਕਿਹਾ ਸਾਡਾ ਸਾਰਾ ਸਮਾਨ ਹੀ ਸੜ ਚੁੱਕਾ ਹੈ ਪਰਿਵਾਰਿਕ ਮੈਂਬਰਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋ ਮਦਦ ਦੀ ਗੁਹਾਰ ਲਗਾਈ ਹੈ।



 

 




 



 

 


Story You May Like