The Summer News
×
Friday, 10 May 2024

ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ ਪਹਿਲਾ ਝਟਕਾ, ਸ਼ੁਭਮਨ ਗਿੱਲ 4 ਦੌੜਾਂ ਬਣਾ ਕੇ ਹੋਏ ਆਊਟ

ਅਹਿਮਦਾਬਾਦ : ਭਾਰਤ ਨੂੰ ਪਹਿਲਾ ਝਟਕਾ ਲੱਗਾ। ਕੰਗਾਰੂ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਸ਼ੁਭਮਨ ਗਿੱਲ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਗਿੱਲ 7 ਗੇਂਦਾਂ ਵਿੱਚ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਨੇ 4.2 ਓਵਰਾਂ ਤੋਂ ਬਾਅਦ 30 ਦੌੜਾਂ ਬਣਾ ਲਈਆਂ ਹਨ।

Story You May Like