The Summer News
×
Thursday, 02 May 2024

International dance day 2022 : ਜਾਣੋ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਤੇ ਇਸ ਦਾ ਕੀ ਹੈ ਮਹੱਤਵ

ਚੰਡੀਗੜ੍ਹ : International dance day : ਦੇਸ਼ ਵਿਦੇਸ਼ ਵਿੱਚ ਅੱਜ  ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਜਾਂਦਾ ਹੈ।  ਦੇਸ਼ ਵਿਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ ਡਾਂਸ  ਨੂੰ ਮਨਾਇਆ ਜਾ ਰਿਹਾ ਹੈ। ਇਹ International dance day ਇਸ ਲਈ ਮਨਾਇਆ ਜਾਂਦਾ ਹੈ ਤਾਂ ਕਿ ਜੋ ਕਿ ਡਾਂਸ ਦੇ ਕਲਾਕਾਰ ਹਨ ਜਾਂ ਫਿਰ ਜੋ ਇਸ ‘ਚ ਹਿੱਸਾ ਲੈਂਦੇ ਹਨ ਉਹਨਾਂ ਨੂੰ ਅਲੱਗ ਅਲੱਗ ਡਾਂਸ ਫਾਰਮ ਬਾਰੇ ਜਾਣੂ ਕਰਵਾਇਆ ਜਾ ਸਕੇ। ਡਾਂਸ ਕਰਨ ਦੇ ਅਨੇਕਾਂ ਫਾਇਦੇ ਹੁੰਦੇ ਹਨ। ਡਾਂਸ ਇਕ ਅਜਿਹੀ ਕਲਾ ਹੈ ਜੋ ਕਿ ਬਹੁਤ ਹੀ ਖਾਸ ਹੈ। ਡਾਂਸ ਨੂੰ ਲੋਕ ਅਲੱਗ ਅਲੱਗ ਤਰ੍ਹਾ ਵੇਖੀਆਂ ਜਾਂਦਾ ਹੈ। ਕੁਝ ਲੋਕ ਡਾਂਸ ਇਸ ਲਈ ਕਰਦੇ ਹਨ ਕਿਉਂ ਕਿ ਉਹਨਾਂ ‘ਚ ਇਸ ਨੂੰ ਕਰਨ ਦਾ ਜਨੂਨ ਹੁੰਦਾ ਹੈ। ਕੁਝ ਲੋਕ ਡਾਂਸ ਨੂੰ ਥੇਰੀਪੀ ਵਜੋਂ ਵੀ ਵੇਖਦੇ ਹਨ ਤੇ ਨਾਲ ਹੀ ਇਸ ਨੂੰ ਕਸਰਤ ਵਜੋਂ ਕੀਤਾ ਜਾਂਦਾ ਹੈ। ਕਿਉਂਕਿ ਡਾਂਸ ਇਕ ਇਹੋ ਜਿਹੀ ਕਲਾ ਹੈ ਜੋ ਕਿ ਅਨੇਕਾਂ ਪ੍ਰਕਾਰ ਨਾਲ ਕੀਤਾ ਜਾਂਦਾ ਹੈ।


ਹੁਣ ਤੁਹਾਨੂੰ ਦਸਦੇ ਹਾਂ  ਕਿ International dance day ਕਿਉਂ ਮਨਾਇਆ ਜਾਂਦਾ ਹੈ :-


1982 ‘ਚ ITI ਦੀ ਡਾਂਸ ਕਮੇਟੀ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਇਹ ਇਸ ਲਈ ਮਨਾਇਆ ਜਾਂਦਾ ਹੈ ਕਿਉਂ ਕਿ ਇਸ Modern ballet ਨੂੰ ਪਹਿਲੀ ਵਾਰ ਜੀਨ ਜਾਰਜ ਨੋਵੇਰੇ ਨੇ ਨਿਰਮਾਨ ਕੀਤਾ ਸੀ। ਇਸ ਲਈ 29 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਂਦਾ ਹੈ।


Story You May Like