The Summer News
×
Friday, 17 May 2024

ਜ਼ਿਆਦਾ ਭੋਜਨ ਖਾਣ ਤੋਂ ਬਾਅਦ ਇਸ ਕਾਰਨ ਵਜੋਂ ਆਉਂਦੀ ਹੈ ਬਹੁਤ ਨੀਂਦ

ਚੰਡੀਗੜ੍ਹ :  ਹਰ ਕਿਸੇ ਨੂੰ ਦੇਖਿਆ ਹੋਵੇਗਾ ਕੀ ਭੋਜਨ ਖਾਣ ਤੋਂ ਬਾਅਦ ਅਕਸਰ ਬਹੁਤ ਨੀਂਦ ਆਉਂਦੀ ਹੈ। ਸਰੀਰ ਸੁਸਤ ਹੋ ਜਾਂਦਾ ਹੈ। ਅਕਸਰ ਕੀ ਹੁੰਦਾ ਹੈ ਕਿ ਜਦ ਕੋਈ ਵੀ ਇਨਸਾਨ ਜ਼ਿਆਦਾ ਖਾਣਾ ਖਾ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਬਾਅਦ ਨੀਂਦ ਆਉਣ ਲੱਗ ਜਾਂਦੀ ਹੈ। ਜੋ ਕੀ ਸਹੀ ਨਹੀਂ ਹੈ। ਕਦੀ ਕਿਸੇ ਨੇ ਸੋਚੀਆ ਹੈ ਕਿ ਜ਼ਿਆਦਾ ਭੋਜਨ ਖਾਣ ਤੋਂ ਤੁਰੰਤ ਬਾਅਦ ਨੀਂਦ ਕਿਉਂ ਆਉਂਦੀ ਹੈ।


ਕੀ ਜ਼ਿਆਦਾ ਭੋਜਨ ਖਾਣਾ ਇਹ ਸਹੀ ਹੈ ਜਾਂ ਗਲਤ ਆਓ ਤੁਹਾਨੂੰ ਦਸਦੇ ਹਾਂ ਜਦੋਂ ਅਸੀਂ ਜ਼ਿਆਦਾ ਭੋਜਨ ਖਾ ਲੈਂਦੇ ਹਾਂ ਤਾਂ ਉਹ ਖਾਣਾ ਆਂਦਰਾਂ ਤਕ ਪਹੁੰਚਦਾ ਹੈ। ਜਿਸ ਦੌਰਾਨ ਜੋ ਖੂਨ ਦਿਮਾਗ ਤੋਂ ਪੇਟ ਤੱਕ ਜਾਂਦਾ ਹੈ ਤਾਂ ਜੋ ਦਿਮਾਗ ਨੂੰ ਗਲੂਕੋਜ਼ ਦੀ ਸਪਲਾਈ ਨੂੰ ਘਟਾ ਦਿੰਦਾ ਹੈ। ਜਿਸ ਤੋਂ ਬਾਅਦ ਸਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜਿਸ ਤੋਂ ਬਾਅਦ ਨੀਂਦ ਆਉਂਦੀ ਹੈ।


Story You May Like