The Summer News
×
Thursday, 02 May 2024

ਜੰਗਲ ਦਾ ਰਾਜਾ ਕਹਿਲਾਉਣ ਵਾਲੇ ਸ਼ੇਰ ਨੇ ਦਿਖਾਇਆ ਅਜਿਹਾ ਕਰਤਬ, ਦੇਖ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਜਗੰਲਾਂ ਦੇ ਰਾਜਾ ਕਹਿਲਾਉਣ ਵਾਲੇ ਜਾਂ ਤਾਂ ਸਾਨੂੰ ਸ਼ਿਕਾਰ ਕਰਦੇ ਜਾਂ ਫਿਰ ਉਹਨਾਂ ਦੇ ਨਿਵਾਸ ਸਥਾਨਾਂ ਵਿੱਚ ਆਰਾਮ ਕਰਨ ਵਾਲੇ ਵੀਡੀਓ ਅਕਸਰ ਦੇਖਣ ਲਈ ਹਮੇਸ਼ਾ ਦਿਲਚਸਪ ਹੁੰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਇਕ ਵੀਡੀਓ ਅੱਜ ਕੱਲ ਸ਼ੋਸਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਓ ਤੁਹਾਨੂੰ ਦਸ ਦੇ ਹਾਂ ਇਸ ਦੇ ਬਾਰੇ :



 IFS ਅਧਿਕਾਰੀ ਪਰਵੀਨ ਕਾਸਵਾਨ ਦੁਆਰਾ ਟਵਿੱਟਰ ‘ਤੇ ਸਾਂਝਾ ਕੀਤਾ ਗਿਆ ਇਕ ਵੀਡੀਓ, ਜੋ ਕਿ ਪੱਛਮੀ ਬੰਗਾਲ ਦੇ ਸੁੰਦਰਬਨ ‘ਚ ਸ਼ੂਟ ਕੀਤਾ ਗਿਆ ਸੀ। ਹਾਲਾਂਕਿ ਪੁਰਾਣਾ, ਵੀਡੀਓ ਇਕ ਵਾਰ ਫਿਰ ਦੁਬਾਰਾ ਸਾਹਮਣੇ ਆਇਆ ਹੈ ਤੇ ਲੋਕਾਂ ਨੂੰ ਇਸ ਵੀਡੀਓ ਨੇ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਇਕ ਸ਼ੇਰ ਨੂੰ ਜੰਗਲ ‘ਚ ਛੱਡਣ ਤੋਂ ਬਾਅਦ ਕਿਸ਼ਤੀ ‘ਚੋਂ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਸ਼ੇਰ ਵੱਲੋਂ ਇਹ ਇਕ ਅਦਭੁਤ ਛਾਲ ਹੈ ਜੋ ਕੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।


Story You May Like