Canada Immigration ਨੇ ਕੀਤੀ ਸੀ PR residence ਲਈ ਇਹ ਘੋਸ਼ਣਾ ਜੋ ਹੋਣ ਜਾ ਰਹੀ ਹੈ ਪੂਰੀ
ਚੰਡੀਗੜ੍ਹ : 2 ਸਾਲ ਪਹਿਲਾ ਕੈਨੇਡਾ ਇਮੀਗ੍ਰੇਸ਼ਨ IRCC ਨੇ PR residence ਨੂੰ ਲੈ ਕੇ ਇਕ ਘੋਸ਼ਣਾ ਕੀਤੀ ਸੀ। ਜੋ ਕਿ ਇਹ ਸੀ ਕੀ 2002 ਤੋਂ ਬਾਅਦ ਹੁਣ PR residence ਦੀਆਂ ਫੀਸਾਂ ‘ਚ ਕੀਤਾ ਜਾਵੇਗਾ। ਯਾਨੀ ਕੀ 2022 ‘ਚ PR residence ਦੀਆਂ ਫੀਸਾਂ ‘ਚ ਵਾਧਾ ਕੀਤਾ ਜਾਵੇਗਾ। ਜੋ ਕਿ 30 ਅਪ੍ਰੈਲ 2022 ਨੂੰ Immigration, Refugees ਤੇ Citizenship Canada ਨੇ PR residence ਦੀਆਂ ਫੀਸਾਂ ਨੂੰ ਵਧਾ ਰਿਹਾ ਹੈ। ਇਸ ‘ਚ ਆਰਥਿਕ, Permit holder , ਪਰਿਵਾਰਕ ਅਤੇ ਮਾਨਵਤਾਵਾਦੀ ਵਰਗ ਸ਼ਾਮਲ ਹਨ।
2020 ‘ਚ, IRCC ਨੇ 2002 ਤੋਂ ਬਾਅਦ ਪਹਿਲੀ ਵਾਰ ਮਹਿੰਗਾਈ ਦੇ ਹਿਸਾਬ ਨਾਲ PR residence ਫੀਸਾਂ ‘ਚ ਵਾਧਾ ਕੀਤਾ। ਕੈਨੇਡਾ ਸਰਕਾਰ ਸਰਕਾਰੀ ਪ੍ਰੋਗਰਾਮਾਂ ਨੂੰ ਵਿੱਤ ਪ੍ਰਦਾਨ ਕਰਨ ਲਈ ਇੱਕ ਲਾਗਤ-ਪ੍ਰਭਾਵਸ਼ਾਲੀ ਪਹੁੰਚ ਦਾ ਸਮਰਥਨ ਕਰਦੀ ਹੈ, ਜਿੱਥੇ ਜ਼ਿਆਦਾਤਰ ਲਾਗਤਾਂ ਉਹਨਾਂ ਦੀ ਜਿੰਮੇਵਾਰੀ ਹੁੰਦੀਆਂ ਹਨ ਜੋ ਸੇਵਾਵਾਂ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਤੋਂ ਸਿੱਧਾ ਲਾਭ ਲੈਂਦੇ ਹਨ।