संजय अवस्थी का दावा, जल्द बड़े नेता थामेंगे कांग्रेस का दामन... जो आना चाहता है उनका स्वागत
ਕੈਨੇਡਾ ਜਾਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ
ਚੰਡੀਗੜ੍ਹ : ਕੈਨੇਡਾ ਜਾਣ ਦੇ ਸ਼ੌਕੀਨ ਲਈ ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ, ਉਹ ਇਹ ਹੈ ਕਿ ਹੁਣ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀਆਂ ਉਡਾਣਾਂ ਜਾਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਰੂਬੀ ਸਹੋਤਾ ਜੋ ਕਿ ਨੇ ਕੈਨੇਡਾ ਦੀ ਸੰਸਦ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਦਾ ਮੁੱਦਾ ਉਠਾਇਆ। ਕੈਨੇਡੀਅਨ ਮੰਤਰੀਆਂ ਨੇ ਜਲਦੀ ਹੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।
View this post on Instagram
ਪਹਿਲਾ ਅਜਿਹਾ ਹੁੰਦਾ ਸੀ ਕਿ ਅੰਮ੍ਰਿਤਸਰ ਤੋਂ ਫਲਾਇਟ ਫੜ ਕੇ ਪਹਿਲਾ ਦਿੱਲੀ ਜਾਣਾ ਪੈਂਦਾ ਸੀ। ਫਿਰ ਇਸ ਤੋਂ ਬਾਅਦ ਦਿੱਲੀ ਤੋਂ ਕੈਨੇਡਾ ਦੀ ਫਲਾਇਟ ਲੈਣੀ ਪੈਂਦੀ ਸੀ। ਪਰ ਹੁਣ ਪੰਜਾਬੀਆ ਲਈ ਕੈਨੇਡਾ ਜਾਣਾ ਹੋਰ ਵੀ ਆਸਾਨ ਹੋ ਗਿਆ ਹੈ। ਕਿਉਂ ਕਿ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਅੰਮ੍ਰਿਤਸਰ ਤੋਂ ਵੀ ਕੈਨੇਡਾ ਸਿੱਧੀ ਉਡਾਣ ਉਡੇਗੀ।