The Summer News
×
Saturday, 20 April 2024

ਜਾਣੋ ਕਿਸ ਸਾਲ ਸ਼ੁਰੂ ਹੋਵੇਗੀ ਦੁਨੀਆਂ ਦੀ ਸਭ ਤੋਂ ਲੰਮੀਂ ਫਲਾਇਟ

ਚੰਡੀਗੜ੍ਹ :  ਦੁਨੀਆ ਵਿੱਚ ਸਾਲ 2025 ਤਕ ਸਭ ਤੋਂ ਲੰਮੀਂ ਨਾਨ-ਸਟਾਪ ਫਲਾਈਟ ਸ਼ੁਰੂ ਹੋਵੇਗੀ। ਇਸ ਦੌਰਾਨ ਦਸ ਦਈਏ ਕੀ ਸਿਡਨੀ ਤੋਂ ਲੰਡਨ ਤਕ ਸਭ ਤੋਂ ਲੰਮੀਂ ਫਲਾਈਟ ਚੱਲੇਗੀ। ਕਵਾਂਟਾਸ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਸਭ ਤੋਂ ਲੰਮੀਂ ਫਲਾਈਟ 19 ਘੰਟਿਆਂ ਦੀ ਹੋਵੇਗੀ । ਸਭ ਤੋਂ ਲੰਮੀਂ ਫਲਾਈਟ ਦੌਰਾਨ ਮੁਸਾਫਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਭ ਤੋਂ ਲੰਮੀਂ ਫਲਾਈਟ ਲਈ ਵਿਸ਼ੇਸ਼ ਕਿਸਮ ਦੇ ਜਹਾਜ਼ਾਂ ਦੀ ਵਰਤੋਂ ਹੋਵੇਗੀ।  ਇਸ ਫਲਾਈਟ ਨੂੰ ਮੈਲਬੋਰਨ ਨਾਲ ਜੋੜਣ ਦੀ ਵੀ ਤਜਵੀਜ਼ ਹੈ।


Story You May Like