The Summer News
×
Sunday, 19 May 2024

ਆਖਿਰ ਕੀ ਹੁੰਦੇ ਹਨ ਇਹ ਸੜਕ ਵਿਚਕਾਰ ਲੱਗੇ ਚਾਰ ਗੋਲੇ , ਜਾਣੋ ਇਨ੍ਹਾਂ ਦਾ ਮਤਲਬ

ਚੰਡੀਗੜ੍ਹ : ਅੱਜ ਦੇ ਸਮੇਂ 'ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਅਹਿਮ ਹਿਸਾ ਹੀ ਬਣ ਹੈ, ਕਿਉਂਕਿ ਜੇਕਰ ਅਸੀਂ ਸੜਕ 'ਤੇ ਚੱਲਣ ਵਾਲੇ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਸੰਕੇਤਾਂ ਨੂੰ ਸਮਝਾਂਗੇ ਤਾਂ ਹੀ ਅਸੀਂ ਜ਼ਿੰਦਗੀ ਵਿਚ ਕੁਝ ਕਰ ਸਕਾਂਗੇ। ਸਾਨੂੰ ਖੁਦ ਨੂੰ 'ਤੇ ਲੋਕਾਂ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਜਾਣਨਾ ਬਹੁਤ ਜ਼ਰੂਰੀ ਹੈ। ਦਸ ਦੇਈਏ ਕਿ ਪਹਿਲਾਂ ਉਮੀਦਵਾਰ ਨੂੰ ਇਕ ਪ੍ਰੀਖਿਆ ਪਾਸ ਕਰਨੀ ਪੈਂਦੀ ਸੀ।


ਜਿਸ 'ਚ ਟ੍ਰੈਫਿਕ ਨਿਯਮਾਂ ਅਤੇ ਸੜਕ 'ਤੇ ਪਾਏ ਜਾਣ ਵਾਲੇ ਟ੍ਰੈਫਿਕ ਚਿੰਨ੍ਹਾਂ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਸੀ ਤੇ ਇਹ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਲਾਇਸੈਂਸ ਮਿਲਦਾ ਸੀ। ਟ੍ਰੈਫਿਕ ਨਿਯਮਾਂ 'ਚਭੂਤ ਸਾਰੇ ਸਾਈਨ ਹੁੰਦੇ ਹਨ ਜਿਹੜੇ ਕਿ ਕਈ ਵਾਰ ਸਾਡੀ ਸਮਾਜ ਤੋਂ ਹੀ ਭਰ ਹੁੰਦੇ ਹਨ। ਚਲੋ ਤੁਹਾਨੂੰ ਇਕ ਅਜਿਹੇ ਚਿੰਨ੍ਹ ਬਾਰੇ ਦਸਦੇ ਹਾਂ, ਜਿਸ ਨੂੰ ਬਹੁਤ ਘੱਟ ਲੋਕੀਂ ਹੀ ਜਾਣਦੇ ਹੋਣਗੇ। ਤੁਹਾਨੂੰ ਉਸ ਚਿੰਨ੍ਹ ਬਤਰੇਵੀ ਦਸਦੇ ਹਾਂ :


ਬੋਰਡ 'ਚ ਲੱਗੇ ਆਖਿਰ ਕੀ ਹੁੰਦੇ ਹਨ ਇਹ ਚਾਰ ਗੋਲੇ :


ਜਾਣਕਾਰੀ ਅਨੁਸਾਰ ਦਸ ਦੇਈਏ ਕਿ ਇਹ ਬੋਰਡ ਸੜਕ 'ਤੇ ਕਿਸੇ ਨੇਤਰਹੀਣ ਵਿਅਕਤੀ ਦੀ ਸੰਭਾਵਿਤ ਮੌਜੂਦਗੀ ਨੂੰ ਦਰਸਾਉਂਦਾ ਹੈ। ਦਸ ਦਿੰਦੇ ਹਾਂ ਕਿ ਇਹ ਜਿਹੀਆਂ ਥਾਵਾਂ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੰਦਾ ਹੈ।


 


 


 

Story You May Like