The Summer News
×
Thursday, 02 May 2024

ਭਾਰਤ ‘ਚ ਸ਼ੁਰੂ ਕੀਤੀ ਜੇ.ਐੱਲ.ਆਰ ਨੇ ਇੱਕ ਨਵੀਂ ਡਿਲਿਵਰੀ, ਕੀਮਤ ਦੇਖ ਕੇ ਰਹਿ ਜਾਵੋਗੇ ਹੈਰਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਦਸ ਦਈਏ ਕਿ ਜੇ.ਐੱਲ.ਆਰ ਵਾਹਨ ਨਿਰਮਾਤਾ ਵੱਲੋਂ ਨਵੀਂ ਰੇਂਜ ਰੋਵਰ ਦੀ ਭਾਰਤੀ ਬਾਜ਼ਾਰ ਵਿੱਚ ਇਸਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ।


ਵਾਹਨ ਨਿਰਮਾਤਾ ਵੱਲੋਂ ਦੱਸਿਆ ਗਿਆ ਕਿ ਜੋ ਨਵੀਂ ਜੈਗੁਆਰ ਹੈ ਉਹ 6 ਅਤੇ 8ਸਿਲੰਡਰ ਪਾਰਵਟ੍ਰੈਰਪ ਨਾਲ ਉਪਲੱਬਧ ਹੈ। ਇਸ ਦੀ ਕੀਮਤ 2.38 ਕਰੋੜ ਤੋਂ ਲੈ ਕੇ 3.43 ਕਰੋੜ ਤਕ ਹੈ।


ਇਸੇ ਦੌਰਾਨ ਨਵੀਂ ਰੇਂਜ ਰੋਵਰ ਵਿੱਚ ਤਿੰਨ ਲੀਟਰ ਦੇ ਪੈਟਰੋਲ ਅਤੇ ਡੀਜ਼ਲ ਇੰਜਣ ਦੋਵਾਂ ‘ਚ ਹੀ ਪੇਸ਼ ਕੀਤੀ ਗਈ ਹੈ।


ਦਸ ਸਈਏ ਕਿ ਇਸ ਵਿੱਚ 4.4 ਪਾਵਰਫੁਲ ਪੈਟਰੋਲ ਇੰਜਣ ‘ਚ ਵੀ ਉਪਲੱਬਧ ਹੈ।


Story You May Like