The Summer News
×
Thursday, 02 May 2024

ਮਹਿੰਦਰਾ ਦੀ ਨਵੀਂ SUV ਨੇ ਦਿੱਤੀ ਟਾਟਾ ਦੀ EV ਨੂੰ ਟੱਕਰ

(ਮਨਪ੍ਰੀਤ ਰਾਓ)


ਚੰਡੀਗੜ੍ਹ : ਬਹੁਤ ਜਲਦ ਭਾਰਤੀ ਬਾਜ਼ਾਰ’ਚ ਮਹਿੰਦਰਾ ਐੱਸ.ਯੂ.ਵੀ ਨੂੰ ਲਾਂਚ ਕਰਨ ਵਾਲੀ ਹੈ। ਦਸ ਦਈਏ ਕਿ ਇਸ ਦਾ ਮੁਕਾਬਲਾ ਟਾਟਾ ਨੈਕਸਨ ਈ.ਵੀ ਨਾਲ ਹੋਵੇਗਾ। ਜਾਣਕਾਰੀ ਲਈ ਦਸ ਦਈਏ ਕਿ ਕੰਪਨੀ ਅਗਲੇ ਦੋ ਮਹੀਨਿਆ ਦੇ ਅੰਦਰ ਕੰਪੈਕਟ ਐੱਸ.ਯੂ.ਵੀ. ਇਲੈਕਟ੍ਰਿਕ ਵੇਰੀਐੇਟ ਨੂੰ ਲਾਂਚ ਕਰ ਦਵੇਗੀ। ਜਿਹੜਾ ਕਿ XUV400 ਦੇ ਨਾਲ ਤੋਂ ਜਾਣਿਆ ਜਾਵੇਗਾ।


ਆਟੋ ਐਕਸਪੋ eXUV 300  ਦੇ ਰੂਪ ‘ਚ ਪਹਿਲੀ ਵਾਰ ਮਹਿੰਦਰਾ ਨੁ ਲਾਂਚ ਕੀਤਾ ਸੀ। ਜਿਸ ਦੇ ਡਿਜ਼ਾਈਨਿੰਗ ਨੂੰ ਲੈਕੇ ਅਨੁਮਾਨ ਲਗਾਇਆ ਗਿਆ ਸੀ ਕਿ ਇਸ ‘ਚ ਲੈਂਪ ਸ਼ਾਮਲ ਕੀਤੇ ਜਾ ਸਕਦੇ ਹਨ। ਜਿਸ ਨੂੰ ਮਲਟੀਪਲ ਬੈਟਰੀ ਪੈਕ ਆਪਸ਼ਨ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ।


ਕੰਪਨੀ ਵੱਲੋ ਫੀਚਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪ੍ਰੰਤੂ ਅਨੁਮਾਨ ਲਗਾਇਆਂ ਜਾ ਸਕਦਾ ਹੈ ਕਿ adds  ਦੇ ਨਾਲ-ਨਾਲ ਇਸ ਦੇ ਫੀਚਰ ਵੀ ਸ਼ਾਨਦਾਰ ਹੋਣਗੇ।


Story You May Like