The Summer News
×
Saturday, 18 May 2024

ਖੇਡ ਜਗਤ ‘ਚ ਫੈਲਿਆ ਮਾਤਮ, ਇਸ ਸਾਲ ਇਹਨਾਂ ਤਿੰਨ ਖਿਡਾਰੀਆਂ ਨੇ ਦੁਨਿਆਂ ਨੂੰ ਕਿਹਾ ਅਲਵਿਦਾ

ਚੰਡੀਗੜ੍ਹ : ਇਹ ਸਾਲ ਖੇਡ ਜਗਤ ਲਈ ਬਹੁਤ ਦੁਖਦਾਇਕ ਰਿਹਾ ਹੈ। ਕਿਉਂ ਕਿ ਖੇਡ ਜਗਤ ਵਿੱਚ ਇਕ ਹੀ ਸਾਲ ਵਿੱਚ ਤਿੰਨ ਮੌਤਾਂ ਹੋ ਗਈਆਂ ਹਨ। ਕ੍ਰਿਕਟ ਦੀ ਦੁਨੀਆਂ ਨਾਲ ਸਬੰਧ ਰੱਖਣ ਵਾਲੇ ਤਿੰਨ ਖਿਡਾਰੀਆਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਜਿਸ ਦੌਰਾਨ ਨਾ ਸਿਰਫ ਖੇਡ ਜਗਤ ਵਿੱਚ ਸਾਰੀ ਇੰਡਸਟਰੀ ਤੇ ਨਾਲ ਹੀ ਸਾਰੀ ਦੁਨੀਆਂ ਨੂੰ ਇਕ ਵੱਡਾ ਝਟਕਾ ਲੱਗਾ ਹੈ। Shane warne ਆਸਟ੍ਰੇਲੀਆ ਕ੍ਰਿਕਟਰ ਖਿਡਾਰੀ ਸਨ, ਜਿਨ੍ਹਾਂ ਨੇ 52 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰੋਡ ਮਾਰਸ਼ ਆਸਟ੍ਰੇਲੀਆ ਕ੍ਰਿਕਟਰ ਸਨ, ਜੋ ਆਸਟ੍ਰੇਲੀਆਈ ਟੀਮ ਲਈ ਵਿਕਟਕੀਪਰ ਰਿਹਾ ਸੀ। ਉਹਨਾਂ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। Andrew symonds ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਹੇ ਸਨ। Andrew ਆਲਰਾਊਂਡਰ ਰਹੇ ਸਨ। ਇਸ ਦੌਰਾਨ ਤੁਹਾਨੂੰ ਇਹ ਦੁਖ ਦੀ ਖਬਰ ਦਸ ਦਈਏ ਕਿ Asymonds ਦੀ ਬੀਤੀ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਹਨਾਂ ਦੀ ਉਮਰ ਮਹਿਜ਼ 46 ਸਾਲ ਸੀ।


andrew symonds



Andrew symonds ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਹੇ ਸਨ। Andrew ਆਲਰਾਊਂਡਰ ਰਹੇ ਸਨ। ਇਸ ਦੌਰਾਨ ਤੁਹਾਨੂੰ ਇਹ ਦੁਖ ਦੀ ਖਬਰ ਦਸ ਦਈਏ ਕਿAsymonds ਦੀ ਬੀਤੀ ਰਾਤ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਸ ਦੀ ਉਮਰ ਮਹਿਜ਼ 46 ਸਾਲ ਸੀ। ਇਸ ਦੁਖ ਭਰੀ ਖਬਰ ਨੇ ਸਾਰੇ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। Andrew ਦੀ ਮੌਤ ਸ਼ਨੀਵਾਰ  ਰਾਤ 10:30 ਵਜੇ ਹੋਈ ਹੈ। Andrew ਦੀ ਕਾਰ ਟਾਊਨਸਵਿਲੇ ਨੇੜੇ ਹਾਦਸਾ ਹੋਈਆ, ਜਿਸ ਦੌਰਾਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।


Rod Marsh



ਰੋਡ ਮਾਰਸ਼ ਆਸਟ੍ਰੇਲੀਆ ਕ੍ਰਿਕਟਰ ਸਨ, ਜੋ ਆਸਟ੍ਰੇਲੀਆਈ ਟੀਮ ਲਈ ਵਿਕਟਕੀਪਰ ਰਿਹਾ ਸੀ। ਰੋਡ ਮਾਰਸ਼ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਾਇਲ ਐਡੀਲੇਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਸ ਦੌਰਾਨ ਉਹਨਾਂ ਦਾ ਇਲਾਜ ਕਾਫੀ ਲੰਬੇ ਸਮੇਂ ਤੱਕ ਚਲਦਾ ਰਿਹਾ ਸੀ। ਪਰ ਇੰਨੇ ਇਲਾਜ ਤੋਂ ਬਾਅਦ ਰੋਡ ਕੋਮਾ ਵਿੱਚ ਚਲੇ ਗਏ। ਫਿਰ ਉਹਨਾਂ ਦੀ ਮੌਤ 4 ਮਾਰਚ 2022 ਨੂੰ ਹੋ ਗਈ । ਇਸ ਦੌਰਾਨ ਕ੍ਰਿਕਟ ਜਗਤ ਨੂੰ ਵੱਡਾ ਸਦਮਾ ਲੱਗਾ।


Shane Warne



Shane warne ਆਸਟ੍ਰੇਲੀਆ ਕ੍ਰਿਕਟਰ ਖਿਡਾਰੀ ਸਨ, ਜਿਨ੍ਹਾਂ ਨੇ 17 ਸਾਲ ਜੀਅ ਜਾਨ ਲਗਾ ਦਿੱਤੀ ਕ੍ਰਿਕਟ ਜਗਤ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ। Shane warn ਦਿਲ ਦੇ ਦੌਰੇ ਦਾ ਸ਼ਿਕਾਰ ਹੋਏ ਸਨ। ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਪ ਸਿਰਫ 52 ਸਾਲ ਸੀ। ਜਿਸ ਦੌਰਾਨ ਉਹਨਾਂ ਨੇ ਦੁਨੀਆਂ ਨੂੰ ਅਲਵਿਦਾ ਕਿਹਾ। ਜਦ ਇਹ ਖਬਰ ਫੈਲੀ ਤਾਂ ਅਚਾਨਕ ਸਾਰੀ ਇੰਡਸਟਰੀ ਤੇ ਨਾਲ ਹੀ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਜਾਗ ਉੱਠੀ।


 


 


Story You May Like