ਅਸ਼ੋਕ ਪਰਾਸ਼ਰ ਪੱਪੀ ਦੇ ਚੋਣ ਪ੍ਰਚਾਰ ਨੂੰ ਮਿਲਿਆ ਹੁਲਾਰਾ, ਲੋਕਾਂ ਨੂੰ ਕੀਤੀ ਵੋਟ ਦੇਣ ਦੀ ਅਪੀਲ
ਦੇਸ਼ ‘ਚ ਕੋਰੋਨਾ ਦਾ ਖਤਰਾ ਇਕ ਵਾਰ ਫਿਰ ਮੰਡਰਾਇਆ
ਚੰਡੀਗੜ੍ਹ : ਦੇਸ਼ ਵਿਚ ਇਕ ਵਾਰ ਮੁੜ ਕੋਰੋਨਾ ਦਾ ਮੰਡਰਾਇਆ ਖਤਰਾ। ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ 90 ਫੀਸਦ ਵਾਧਾ ਹੋਇਆ ਹੈ। ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਵਧਿਆ। 24 ਘੰਟਿਆਂ ਦੌਰਾਨ ਕੋਰੋਨਾ ਦੇ 1150 ਨਵੇਂ ਕੇਸ ਸਾਹਮਣੇ ਆਏ ਹਨ। ਭਾਰਤ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 11,542 ਹੋਈ ਹੈ। ਯੂਪੀ ਸਰਕਾਰ ਨੇ ਲਖਨਊ ਅਤੇ ਗਾਜ਼ੀਆਬਾਦ ਸਮੇਤ 7 ਜਿਲ੍ਹਿਆਂ ਵਿਚ ਮਾਸਕ ਲਾਉਣਾ ਮੁੜ ਲਾਜ਼ਮੀ ਕੀਤਾ। ਹਰਿਆਣਾ ਸਰਕਾਰ ਨੇ ਵੀ 4 ਜਿਲ੍ਹਿਆਂ ਵਿਚ ਮਾਸਕ ਲਾਉਣਾ ਲਾਜ਼ਮੀ ਕੀਤਾ ਹੈ।
Previous Post
ਲੰਡਨ ਜਾਣ ਦੇ ਸ਼ੌਕੀਨ ਯਾਤਰੀਆਂ ਲਈ ਖੁਸ਼ਖਬਰੀ |