The Summer News
×
Sunday, 19 May 2024

ਜ਼ੋਰਦਾਰ ਭੂਚਾਲ ਨਾਲ ਹਿੱਲਿਆ ਫਿਲੀਪੀਨਜ਼, ਸਮੁੰਦਰ 'ਚ ਚਲੀਆਂ ਉੱਚੀਆਂ ਲਹਿਰਾਂ

ਫਿਲੀਪੀਨਜ਼ ਦੇ ਮਿੰਡਾਨਾਓ 'ਚ ਸ਼ੁੱਕਰਵਾਰ (17 ਨਵੰਬਰ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐੱਫ.ਜ਼ੈੱਡ) ਮੁਤਾਬਕ ਮਿੰਡਾਨਾਓ 'ਚ ਭੂਚਾਲ ਦੀ ਤੀਬਰਤਾ 6.9 ਸੀ। ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਸੀ। ਅਜੇ ਤੱਕ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Story You May Like