The Summer News
×
Tuesday, 21 May 2024

ਕਾਲਜ ਦੇ ਗਰਾਉਂਡ 'ਚ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ

ਲੁਧਿਆਣਾ, 29 ਜਨਵਰੀ (ਹਰਜੀਤ ਕਾਕਾ) : ਲੁਧਿਆਣਾ ਸੇਲ ਟੈਕਸ ਵਿਭਾਗ ਐਡਵੋਕੇਟ ਦੀ ਸਪੋਰਟਸ ਕਮੇਟੀ ਵੱਲੋਂ ਆਰਿਆ ਕਾਲਜ ਦੇ ਗਰਾਉਂਡ 'ਚ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ  ਜਿਸ ਇਸ ਦਾ ਆਗਾਜ਼ C ਤੇ D ਟੀਮ ਵਿਚਕਾਰ ਮੈਚ ਦੇ ਨਾਲ ਹੋਇਆ। ਜਿਸ ਵਿਚ department ਦੇ ਸਾਰੇ ਮੈਬਰਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਤੇ ਦੋਵਾਂ ਟੀਮਾਂ ਵੱਲੋਂ ਮੈਚ ਜਿੱਤਣ ਲਈ ਕਾਫ਼ੀ ਜੱਦੋ ਜਹਿਦ ਕੀਤੀ ਗਈ। ਇਸ ਮੌਕੇ ਡੀਬੀਏ ਦੇ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਮੇਟੀ ਦਾ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ DBA ਤੇ DTBA ਦੀ ਕਮੇਟੀਆਂ ਦੇ ਆਪਸ ਚ ਮੇਚ ਕਰਵਾਂਗੇ। ਜਿਸ ਨਾਲ ਆਪਸੀ ਭਾਈਚਾਰਾ ਵਧੇਗਾ।


 

Story You May Like