The Summer News
×
Monday, 20 May 2024

BSF ਤੇ ਪੁਲਿਸ ਕਰੋੜਾਂ ਦੀ ਹੈ/ਰੋਇਨ ਤੇ ਜ਼ਿੰਦਾ ਕਾਰਤੂ/ਸ ਸਮੇਤ ਪਿਸ/ਤੌਲ ਬਰਾਮ.ਦ

ਅੰਮ੍ਰਿਤਸਰ  : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹੁਣ ਫਿਰ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ ਬੀ.ਐੱਸ.ਐੱਫ. ਅੰਮ੍ਰਿਤਸਰ ਦੀ ਟੀਮ ਨੇ ਚੱਕ ਅੱਲ੍ਹਾ ਬਖਸ਼ ਚੌਕੀ ਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ 27 ਕਰੋੜ ਰੁਪਏ ਦੀ ਹੈਰੋਇਨ, ਦੋ ਮੈਗਜ਼ੀਨ, ਇੱਕ ਪਿਸਤੌਲ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਉਸ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

Story You May Like