The Summer News
×
Wednesday, 08 May 2024

ਲੁਧਿਆਣਾ ਦੇ ਦੁੱਗਰੀ ਇਲਾਕੇ ਤੋਂ 3 ਮਹੀਨੇ ਦਾ ਬੱਚਾ ਕੀਤਾ ਅਗਵਾ

ਲੁਧਿਆਣਾ  : (ਭਰਤ ਸ਼ਰਮਾ) - ਲੁਧਿਆਣਾ ਦੁੱਗਰੀ ਇਲਾਕੇ ਦੇ ਵਿਚ ਅੱਜ ਓਦੋਂ ਮਾਹੌਲ ਸਹਿਮ ਗੇਆ ਜਦੋਂ ਇਕ 3 ਮਹੀਨੇ ਦੇ ਬੱਚੇ ਨੂੰ ਅਣਪਛਾਤੇ ਮੁਲਜ਼ਮ ਮੋਟਰਸਾਇਕਲ ਤੇ ਚੋਰੀ ਕਰਕੇ ਲੈ ਗਏ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 3 ਮੁਲਜ਼ਮ ਮੋਟਰਸਾਇਕਲ ਤੇ ਆਏ ਸਨ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਸੇਵਰੇ ਦੀ ਘਟਨਾ ਹੈ ਤੇ ਘਰ ਵਿਚ ਪਏ ਬੱਚੇ ਨੂੰ ਓਹ ਚੋਰੀ ਕਰਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਲਾਕੇ ਚ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।


ਬੱਚੇ ਦੇ ਪਰਿਵਾਰ ਨੇ ਤੇ ਪ੍ਰਤਖ ਦਰਸ਼ੀਆਂ ਨੇ ਦੱਸਿਆ ਕਿ 3 ਮੁਲਜ਼ਮ ਆਏ ਸਨ ਜਿਨ੍ਹਾਂ ਨੇ ਮੂੰਹ ਤੇ ਕਪੜਾ ਬਨ੍ਹਿਆ ਹੋਇਆ ਸੀ ਤੇ ਬੱਚੇ ਨੂੰ ਮੋਟਰਸਾਇਕਲ ਤੇ ਚੁੱਕ ਕੇ ਨਾਲ ਲੈ ਗਏ। ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਸਾਡੇ ਬੱਚੇ ਨੂੰ ਲੱਭ ਕੇ ਲਿਆਵੇ। ਉਧਰ ਮੌਕੇ ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਓਹ ਕੈਮਰੇ ਦੀਆਂ ਤਸਵੀਰਾਂ ਖੰਗਾਲ ਰਹੇ ਨੇ।

ਲੁਧਿਆਣਾ : (ਭਰਤ ਸ਼ਰਮਾ) - ਲੁਧਿਆਣਾ ਦੁੱਗਰੀ ਇਲਾਕੇ ਦੇ ਵਿਚ ਅੱਜ ਓਦੋਂ ਮਾਹੌਲ ਸਹਿਮ ਗੇਆ ਜਦੋਂ ਇਕ 3 ਮਹੀਨੇ ਦੇ ਬੱਚੇ ਨੂੰ ਅਣਪਛਾਤੇ ਮੁਲਜ਼ਮ ਮੋਟਰਸਾਇਕਲ ਤੇ ਚੋਰੀ ਕਰਕੇ ਲੈ ਗਏ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 3 ਮੁਲਜ਼ਮ ਮੋਟਰਸਾਇਕਲ ਤੇ ਆਏ ਸਨ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਸੇਵਰੇ ਦੀ ਘਟਨਾ ਹੈ ਤੇ ਘਰ ਵਿਚ ਪਏ ਬੱਚੇ ਨੂੰ ਓਹ ਚੋਰੀ ਕਰਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਲਾਕੇ ਚ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬੱਚੇ ਦੇ ਪਰਿਵਾਰ ਨੇ ਤੇ ਪ੍ਰਤਖ ਦਰਸ਼ੀਆਂ ਨੇ ਦੱਸਿਆ ਕਿ 3 ਮੁਲਜ਼ਮ ਆਏ ਸਨ ਜਿਨ੍ਹਾਂ ਨੇ ਮੂੰਹ ਤੇ ਕਪੜਾ ਬਨ੍ਹਿਆ ਹੋਇਆ ਸੀ ਤੇ ਬੱਚੇ ਨੂੰ ਮੋਟਰਸਾਇਕਲ ਤੇ ਚੁੱਕ ਕੇ ਨਾਲ ਲੈ ਗਏ। ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਸਾਡੇ ਬੱਚੇ ਨੂੰ ਲੱਭ ਕੇ ਲਿਆਵੇ। ਉਧਰ ਮੌਕੇ ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਓਹ ਕੈਮਰੇ ਦੀਆਂ ਤਸਵੀਰਾਂ ਖੰਗਾਲ ਰਹੇ ਨੇ।

Story You May Like