The Summer News
×
Saturday, 27 April 2024

ਸਿੱਖ ਮਿਸ਼ਨਰੀ ਕਾਲਜ ਵਲੋਂ ਜ਼ੋਨਲ ਧਾਰਮਿਕ ਮੁਕਾਬਲੇ ਕਰਵਾਏ

ਲੁਧਿਆਣਾ (ਤਮੰਨਾ ਬੇਦੀ) : ਸਿੱਖ ਮਿਸ਼ਨਰੀ ਕਾਲਜ (ਰਜਿ: ) ਲੁਧਿਆਣਾ ਜੋਨ ਵੱਲੋॱ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਜ਼ੋਨਲ ਧਾਰਮਿਕ ਮੁਕਾਬਲੇ 2022 ਕਰਵਾਏ ਗਏ | ਇਸ ਮੁਕਾਬਲੇ ਅਧੀਨ ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਲੁਧਿਆਣਾ ਦੀ XII E ਦੀ ਵਿਦਿਆਰਥਣ ਕੁਮਾਰੀ ਮੁਸਕਾਨ ਨੇ ਲੈਕਚਰ ਮੁਕਾਬਲੇ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ | ਇਸ ਮੁਕਾਬਲੇ ਵਿੱਚ ਲੁਧਿਆਣਾ ਜੋਨ ਦੇ ਚਾਰ ਦਰਜਿਆਂ ਦੇ ਕੁੱਲ ਵੀਹ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਹਨਾਂ ਵਿੱਚੋ ਸ. ਸ. ਦਰਜੇ ਦੇ ਮੁਕਾਬਲੇ ਵਿੱਚ ਮੁਸਕਾਨ ਨੇ ਤੀਸਰਾ ਸਥਾਨ ਹਾਸਿਲ ਕੀਤਾ | ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ ਸ਼੍ਰੀਮਤੀ ਪਰਮਜੀਤ ਕੌਰ ਤੇ ਆਰ. ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪੰਜਾਬੀ ਅਧਿਆਪਿਕਾ ਸ਼੍ਰੀਮਤੀ ਜਸਵਿੰਦਰ ਕੌਰ ਦੀ ਰਹਿਨੁਮਾਈ ਵਿੱਚ ਵਿਦਿਆਰਥੀ ਮੁਸਕਾਨ ਦੀ ਇਸ ਮੁਕਾਬਲੇ ਲਈ ਤਿਆਰੀ ਕਰਵਾਈ ਗਈ | ਸਕੂਲ ਦੇ ਡਇਰੈਕਟਰ ਸ਼੍ਰੀ ਮੋਹਨ ਲਾਲ ਕਾਲੜਾ ਤੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਦੇਵਗਨ  ਤੇ ਮੁੱਖ ਅਧਿਆਪਕਾ ਸ਼੍ਰੀਮਤੀ ਸ਼ੁੱਭ ਲਤਾ ਨੇ ਵਿਦਿਆਰਥੀ ਦੀ ਇਸ ਉਪਲਬਧੀ ਤੇ ਪ੍ਰਸੰਸਾ ਕੀਤੀ ਤੇ ਵਧਾਈ ਦਿੱਤੀ |

Story You May Like