शहरवासियों ने गर्मजोशी के साथ स्वागत किया अमरेंद्र सिंह राजा वड़िंग का, हजारों की संख्या में पहुंचे कांग्रेस कार्यकर्ता
ਕਈ ਬਾਲੀਵੁੱਡ ਅਦਾਕਾਰਾਂ ਨੇ ਈਂਦ ਉਲ ਫੀਤਰ ਦੀ ਸ਼ਾਮ ਨੂੰ ਬਣਾਇਆ ਹਸੀਨ, ਦੇਖੋ ਤਸਵੀਰਾਂ
ਚੰਡੀਗੜ੍ਹ : ਬਾਲੀਵੁੱਡ ਇੰਡਸਟਰੀ ਦੇ ਸਾਰੇ ਅਦਾਕਾਰਾਂ ਵਜੋਂ ਈਂਦ ਨੂੰ ਮਨਾਇਆ ਗਿਆ। ਈਦ ਉਲ-ਫ਼ਿਤਰ ਦੀ ਰਾਤ ਨੂੰ ਬਾਲੀਵੁੱਡ ਜਗਤ ਨੇ ਸ਼ਿਰਕਤ ਕਰ ਕੇ ਸ਼ਾਮ ਨੂੰ ਹੋਰ ਵੀ ਹਸੀਨ ਬਣਾਇਆ। ਇਸ ਦੇ ਨਾਲ ਹੀ ਦਸ ਦਈਏ ਈਦ ਉਲ-ਫ਼ਿਤਰ ਦੀ ਸ਼ਾਮ ਨੂੰ ਸਲਮਾਨ ਖਾਨ ਦੀ ਭੈਣ ਦੇ ਘਰ ਇਹ ਪਾਰਟੀ ਰੱਖੀ ਗਈ ਸੀ।
ਜਿਸ ਦੌਰਾਨ ਦਸ ਦਈਏ ਕੀ ਕਈ ਵੱਡੇ ਸਿਤਾਰੇ ਜਿਵੇਂ ਕੀ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ, ਰਣਬੀਰ ਸਿੰਘ , ਰਿਤੇਸ਼ ਦੇਸ਼ਮੁਖ , ਜੇਨੇਲੀਆ ਡਿਸੂਜ਼ਾ, ਕਿਆਰਾ ਅਡਵਾਨੀ, ਸਿਧਾਰਥ ਮਲਹੋਤਰਾ, ਕਰੀਸ਼ਮਾ ਕਪੂਰ ਅਤੇ ਮਨੀਸ਼ ਮਲਹੋਤਰਾ, ਜੈਕਲੀਨ ਫਰਨਾਂਡੇਜ਼ ਆਦਿ ਹੋਰ ਵੀ ਕਈ ਅਦਾਕਾਰ ਇਸ ਈਂਦ ਲਈ ਆਏ ਹਨ।
View this post on Instagram