The Summer News
×
Monday, 20 May 2024

ਲੁਧਿਆਣਾ 'ਚ ਹਥਿ@ ਆਰਾਂ ਦੀ ਨੋਕ 'ਤੇ ਫਾਇਨਾਂਸ ਕੰਪਨੀ ਦੀ ਕੈਸ਼ ਵੈਨ ਸਮੇਤ 7 ਕਰੋੜ ਤੋਂ ਵੱਧ ਦੀ ਲੁੱ@ ਟ, ਵੈਨ ਬਰਾਮਦ

ਲੁਧਿਆਣਾ, 10 ਜੂਨ : ਸਥਾਨਕ ਰਾਜਗੁਰੂ ਨਗਰ ਸਥਿਤ ਦੇਰ ਰਾਤ ਹਥਿ@ ਆਰਾਂ ਦੀ ਨੋਕ ਤੇ ਲੁਟੇ@ ਰਿਆਂ ਨੇ ਇੱਕ ਫਾਇਨਾਂਸ ਕੰਪਨੀ ਦੀ ਕੈਸ਼ ਵੈਨ ਸਮੇਤ 7 ਕਰੋੜ ਤੋਂ ਵੱਧ ਦੀ ਨਗਦੀ ਲੁੱ@ ਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱ@ ਟ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੌਕੇ ਤੇ ਪਹੁੰਚ ਗਏ। ਉਹਨਾਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਫੋਰੀ ਕਾਰਵਾਈ ਕਰਦੇ ਹੋਏ ਮੁੱਲਾਂਪੁਰ ਤੋ ਕੈਸ਼ ਵੈਨ ਬਰਾਮਦ ਕਰ ਲਈ ਹੈ। ਓਥੋਂ ਹਥਿ@ ਆਰ ਵੀ ਬਾਰਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਲੁੱ@ ਟ ਰਾਤ ਕਰੀਬ ਇੱਕ ਵਜੇ ਹੋਈ ਹੈ। ਉਨ੍ਹਾਂ ਕਿਹਾ ਕਿ ਲੁਟੇ@ ਰਿਆਂ ਨੇ ਹਥਿ@ ਆਰਾਂ ਦੇ ਦਮ ‘ਤੇ ਇਸ ਲੁੱ@ ਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।


ਜਿਕਰਯੋਗ ਹੈ ਕਿ, ਸੀਐਨਐਸ ਫ਼ਾਇਨਾਂਸ ਕੰਪਨੀ ਦਾ ਦਫ਼ਤਰ ਲੁਧਿਆਣਾ ਦੇ ਰਾਜਗੁਰੂ ਨਗਰ ਵਿਖੇ ਹੈ। ਉਥੇ ਕਰੀਬ 15-16 ਕੈਸ਼ ਵੈਨਾਂ ਲੰਘੀ ਰਾਤ ਖੜੀਆਂ ਸਨ, ਜਿਨਾਂ ਵਿਚੋਂ ਲੁ@ ਟੇਰੇ ਇੱਕ ਕੈਸ਼ ਵੈਨ ਸਮੇਤ ਕਰੀਬ 7 ਕਰੋੜ ਰੁਪਏ ਤੋਂ ਵੱਧ ਲੁੱ@ ਟ ਕੇ ਲੁ@ ਟੇਰੇ ਲੈ ਗਏ।

Story You May Like