The Summer News
×
Tuesday, 21 May 2024

ਦੇਸ਼ ਭਰ ‘ਚ ਜਾਣੋ ਹੁਣ ਕਿੰਨੇ ਫੀਸਦ ਮਰੀਜ਼ਾਂ ਹੋਏ ਸੰਕ੍ਰਮਿਤ ਤੇ ਠੀਕ

ਚੰਡੀਗੜ੍ਹ : ਕੋਰੋਨਾ ਦੇ 24 ਘੰਟਿਆਂ ਦੌਰਾਨ 5476 ਨਵੇਂ ਮਰੀਜ਼ ਸਾਹਮਣੇ ਆਏ। ਭਾਰਤ ਵਿਚ 24 ਘੰਟਿਆਂ ਦੌਰਾਨ 9754 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਕੋਰੋਨਾ ਦੇ ਇਲਾਜ ਮਰੀਜ਼ਾਂ ਦੀ ਗਿਣਤੀ ਘੱਟ ਕੇ 59,442 ਹੋਈ। ਕੋਰੋਨਾ ਨੇ 24 ਘੰਟਿਆਂ ਦੌਰਾਨ 158 ਮਰੀਜ਼ਾਂ ਦੀ ਜਾਨ ਲਈ ਹੈ। ਕੋਰੋਨਾ ਨੇ ਕੁੱਲ੍ਹ 5,15,036 ਮਰੀਜ਼ਾਂ ਦੀ ਜਾਨ ਲਈ ਹੈ। ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.20 ਫੀਸਦ ਵਧੀਆਂ ਹੈ। ਭਾਰਤ ਵਿਚ ਕੋਰੋਨਾ ਤੋਂ ਠੀਕ ਹੋਣ ਦੀ ਦਰ 98.65 ਫੀਸਦ ਹੈ। ਕੋਰੋਨਾ ਨੂੰ ਹੁਣ ਤਕ ਕੁੱਲ੍ਹ 4,23,88,475 ਮਰੀਜ਼ਾਂ ਨੇ ਮਾਤ ਦਿੱਤੀ ਹੈ।


Story You May Like