ਹਲਕਾ ਪੂਰਬੀ ਚ ਆਪ ਉਮੀਦਵਾਰ ਪੱਪੀ ਦੇ ਹੱਕ ਚ ਰੱਖੀਆਂ ਮੀਟਿੰਗਾਂ ਧਾਰਨ ਲੱਗੀਆਂ ਰੈਲੀ ਦਾ ਰੂਪ
ਇਸਲਾਮ ਧਰਮ ਦੇ ਪਵਿੱਤਰ ਮੁਹੱਰਮ ਮਹੀਨੇ ਮੌਕੇ CM ਭਗਵੰਤ ਮਾਨ ਨੇ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਕੀਤਾ ਨਮਨ
ਚੰਡੀਗੜ੍ਹ, 09 ਅਗਸਤ 2022– ਮੁੱਖ ਮੰਤਰੀ ਭਗਵੰਤ ਮਾਨ ਨੇ ਇਸਲਾਮ ਧਰਮ ਦੇ ਪਵਿੱਤਰ ਮੁਹੱਰਮ ਮਹੀਨੇ ਮੌਕੇ ਆਪਣੇ ਧਰਮ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ ਹੈ।ਉਨ੍ਹਾਂ ਕਿਹਾ ਕਿ ਝੂਠ ਅਤੇ ਜ਼ੁਲਮ ‘ਤੇ ਨਿਆਂ ਦੀ ਲੜਾਈ ਲਈ ਲੜੇ ਸ਼ਹੀਦਾਂ ਨੇ ਆਪਣੇ ਧਰਮ ਦੀ ਰੱਖਿਆ ਖ਼ਾਤਿਰ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ।
ਇਸਲਾਮ ਧਰਮ ਦੇ ਪਵਿੱਤਰ ਮੁਹੱਰਮ ਮਹੀਨੇ ਮੌਕੇ ਆਪਣੇ ਧਰਮ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਕੋਟਾਨਿ-ਕੋਟਿ ਨਮਨ ਕਰਦਾ ਹਾਂ…
ਝੂਠ ਅਤੇ ਜ਼ੁਲਮ ‘ਤੇ ਨਿਆਂ ਦੀ ਲੜਾਈ ਲਈ ਲੜੇ ਸ਼ਹੀਦਾਂ ਨੇ ਆਪਣੇ ਧਰਮ ਦੀ ਰੱਖਿਆ ਖ਼ਾਤਿਰ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ…ਸਾਰਿਆਂ ਨੂੰ ਪ੍ਰਣਾਮ…! pic.twitter.com/tl08vcTb7I
— Bhagwant Mann (@BhagwantMann) August 9, 2022