The Summer News
×
Tuesday, 21 May 2024

ਕੋਰੋਨਾ ਤੋਂ ਉਭਰ ਰਿਹਾ ਹੈ ਨਿਰੰਤਰ ਚੰਡੀਗੜ੍ਹ

ਚੰਡੀਗੜ੍ਹ ਚੰਡੀਗੜ੍ਹ ਵਿਚ ਕੋਰੋਨਾ ਦੇ ਅੱਜ 85 ਨਵੇਂ ਮਰੀਜ਼ ਸਾਹਮਣੇ ਆਏ। ਕੋਰੋਨਾ ਨੂੰ ਅੱਜ 154 ਮਰੀਜ਼ਾਂ ਨੇ ਮਾਤ ਦਿੱਤੀ। ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1252 ਹੋਈ। ਕੋਰੋਨਾ ਦੀ ਔਸਤਨ ਪਾਜ਼ੀਟਿਵ ਦਰ ਘੱਟ ਕੇ 8.81 ਫੀਸਦ ਹੋਈ। ਕੋਰੋਨਾ ਦੇ ਕੁੱਲ੍ਹ ਮਰੀਜ਼ਾਂ ਦੀ ਗਿਣਤੀ 90,896 ਹੋਈ ਹੈ। ਕੋਰੋਨਾ ਨੂੰ ਕੁੱਲ੍ਹ 88,501 ਮਰੀਜ਼ਾਂ ਨੇ ਮਾਤ ਦਿੱਤੀ ਹੈ। ਕੋਰੋਨਾ ਨੇ ਹੁਣ ਤਕ ਕੁੱਲ੍ਹ 1143 ਮਰੀਜ਼ਾਂ ਦੀਆਂ ਜਾਨਾਂ ਲਈਆਂ ਹਨ।


Story You May Like