The Summer News
×
Sunday, 19 May 2024

US Immigration Panel ਦਾ ਕੰਮ ਕਰੇਗੀ ਇਹ ਕਾਂਗਰਸੀ ਮੈਂਬਰ

ਚੰਡੀਗੜ੍ਹ : US Immigration Panel ਦਾ ਕੰਮ ਭਾਰਤੀ-ਅਮਰੀਕੀ ਕਾਂਗਰਸ ਵੂਮੈਨ ਪ੍ਰਮਿਲਾ ਜੈਪਾਲ ਕੰਮ ਕਰੇਗੀ। ਇਸ ਦੇ ਨਾਲ ਹੀ ਦਸ ਦਈਏ ਕਿ ਪ੍ਰਮਿਲਾ ਜੈਪਾਲ ਨੂੰ  ਇਮੀਗ੍ਰੇਸ਼ਨ 'ਤੇ ਸ਼ਕਤੀਸ਼ਾਲੀ ਹਾਊਸ ਜੁਡੀਸ਼ਰੀ ਕਮੇਟੀ ਦੇ ਪੈਨਲ ਦੀ ਰੈਂਕਿੰਗ ਮੈਂਬਰ ਨਿਯੁਕਤ ਕੀਤਾ ਗਿਆ ਹੈ।  ਜਿਸ ਨਾਲ ਪ੍ਰਮਿਲਾ ਸਬ-ਕਮੇਟੀ ਲਈ ਲੀਡਰਸ਼ਿਪ ਦੀ ਭੂਮਿਕਾ ਨਿਵੇਗੀ ਅਤੇ ਇਸ ਨੂੰ ਸ਼ਕਤੀਸ਼ਾਲੀ ਬਣਾਵੇਗੀ।  


ਇਮੀਗ੍ਰੇਸ਼ਨ, ਸੁਰੱਖਿਆ ਤੇ ਲਾਗੂ ਕਰਨ ਦੀ ਉਪ-ਕਮੇਟੀ ਵਿੱਚ ਕੰਮ ਕਰਨ ਲਈ ਕਾਂਗਰਸ ਵੂਮੈਨ ਜ਼ੋ ਲੋਫਗ੍ਰੇਨ ਦੀ ਵਾਸ਼ਿੰਗਟਨ ਰਾਜ ਦੇ 7ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਪ੍ਰਮਿਲਾ ਜੈਪਾਲ ਨੇ ਥਾਂ ਬਣਾ ਲਈ ਹੈ।

Story You May Like