The Summer News
×
Sunday, 19 May 2024

94 ਸਾਲਾ ਮਹਿਲਾ ਨੇ ਕਾਇਮ ਕੀਤੀ ਮਿਸਾਲ, RACE ਜਿੱਤ ਹਾਸਲ ਕੀਤਾ ਸੋਨ ਤਗਮਾ

ਚੰਡੀਗੜ੍ਹ :  ਆਮ ਤੌਰ ‘ਤੇ ਬੁਢਾਪੇ ਵਿੱਚ ਬਜ਼ੁਰਗ ਆਰਾਮ ਦੀ ਜ਼ਿੰਦਗੀ ਜਿਉਣ ਲਈ ਤੀਰਥ ਯਾਤਰਾ ਜਾਂ ਫਿਰ ਘਰ ਬੈਠ ਕੇ ਹੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਅਤੇ ਆਮ ਤੌਰ ‘ਤੇ ਬੁਢਾਪੇ ਵਿੱਚ ਬਜ਼ੁਰਗਾ ਦਾ ਸਰੀਰ  ਕੰਮ ਕਰਨਾ ਘੱਟ ਕਰ ਦਿੰਦਾ ਹੈ ਪ੍ਰੰਤੂ ਤੁਹਾਨੂੰ ਇਕ ਅਜਿਹੀ ਉਦਾਹਰਣ ਦੇਣ ਜਾ ਰਹੇ ਹਾਂ ਜਿਸ ਵਿੱਚ ਇਕ ਬਜ਼ੁਰਗ ਮਹਿਲਾ ਨੇ 100 ਮੀਟਰ ਰੈਸ ਜਿੱਤ ਕੇ ਸੋਨ ਤਗਮਾ ਹਾਸਲ ਕੀਤਾ।


94 ਸਾਲਾ ਦੀ bhagwani devi dagar ਨੇ ਸੋਨ ਤਗਮਾ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਬਜ਼ੁਰਗ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆ।  ਭਗਵਾਨੀ ਦੇਵੀ ਨੇ ਫਿਨਲੈਂਡ ਵਿੱਚ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਹਿੱਸਾ ਲਿਆ। ਜਿਸ ਦੌਰਾਨ ਉਹਨਾਂ ਨੇ 100 ਮੀਟਰ ਰੈਸ ਕੀਤੀ, ਜਿਸ ‘ਚ ਭਗਵਾਨੀ ਦੇਵੀ ਜੇਤੂ ਰਹੀ ਅਤੇ ਸੋਨ ਤਗਮਾ ਜਿੱਤਿਆ।  ਇਹਨਾਂ ਨੇ ਹਿਮਤ ਦਿਖਾ ਅਤੇ ਸੋਨ ਤਗਮਾ ਜਿੱਤ ਕੇ ਦੇਸ਼ ਭਰ ਦੀਆਂ ਬਾਕੀ ਮਹਿਲਾਵਾਂ ਲਈ ਇਕ ਵੱਡੀ ਮਿਸਾਲ ਪੈਦਾ ਕਰ ਦਿੱਤੀ ਹੈ।


Story You May Like