The Summer News
×
Monday, 20 May 2024

ਗਿਆਸਪੁਰਾ ਇਲਾਕੇ ਵਿਚ ਕੈਮੀਕਲ ਫੈਕਟਰੀ 'ਚ ਪੁਲਿਸ ਨੇ ਮਾਰਿਆ ਛਾਪਾ, ਕੀਤੀ ਚੈਕਿੰਗ

ਲੁਧਿਆਣਾ : ਗਿਆਸਪੁਰਾ ਦੇ ਗਗਨ ਨਗਰ ਇਲਾਕੇ 'ਚ ਬਣੀ ਕੈਮੀਕਲ ਫੈਕਟਰੀ ਵਿੱਚ ਲੁਧਿਆਣਾ ਪ੍ਰਸ਼ਾਸਨ ਵੱਲੋਂ ਛਾਪਾ ਮਾਰਿਆ ਗਿਆ। ਇਸ ਦੌਰਾਨ ਏਸੀਪੀ ਸੰਦੀਪ ਵਢੇਰਾ ਨੇ ਕਿਹਾ ਕਿ ਫੈਕਟਰੀ ਵਿੱਚ ਪਏ ਕੈਮੀਕਲ ਨੂੰ ਚੈੱਕ ਕੀਤਾ ਅਤੇ ਵੱਖ-ਵੱਖ ਥਾਈਂ ਚੈਕਿੰਗ ਕੀਤੀ ਗਈ ਹੈ। ਜਿੱਥੇ ਫੈਕਟਰੀ ਮਾਲਕਾਂ ਵੱਲੋਂ ਆਪਣੇ ਲੀਗਲ ਡਾਕੂਮੈਂਟਸ ਵੀ ਦਿਖਾਏ ਗਏ। ਉਨ੍ਹਾਂ ਕਿਹਾ ਕਿ ਇਸ ਵਿਚ ਜੀਐਸਟੀ ਨੰਬਰ ਤੋਂ ਇਲਾਵਾ ਉਨ੍ਹਾਂ ਕੋਲ ਲਾਇਸੰਸ ਹੈ। ਉਨ੍ਹਾਂ ਕਿਹਾ ਕਿ ਗਿਆਸਪੁਰਾ ਹੋਏ ਹਾਦਸੇ ਤੋਂ ਬਾਅਦ ਵੱਖ-ਵੱਖ ਫੈਕਟਰੀਆਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ।

Story You May Like