The Summer News
×
Saturday, 18 May 2024

ਪ੍ਰਕਾਸ਼ ਸਿੰਘ ਬਾਦਲ ਦੀ ਰਿਪੋਪਟ ਆਈ ਕੋਰੋਨਾ ਪੋਜ਼ਟਿਵ, ICU ‘ਚ ਹੋਏ ਭਰਤੀ

ਲੁਧਿਆਣਾ: ਪ੍ਰਕਾਸ਼ ਸਿੰਘ ਬਾਦਲ ਦੀ ਜੀਨੋਮ ਸੀਕੁਏਂਸਿੰਗ ਦੀ ਹਾਦਸੇ ‘ਚ ਰਿਪੋਰਟ ਓਮਨੀਕ੍ਰੌਨ ਪੋਜ਼ਿਟਿਵ ਆਈ। ਹਾਲੇ ICU ਤੋਂ ਨਹੀਂ ਕੀਤਾ ਗਿਆ ਸ਼ਿਫਟ, ਬੀਤੇ ਦਿਨੀਂ ਕਰੋਨਾ ਪੋਜ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ DMC ‘ਚ ਰੱਖਿਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਤਿੰਨ ਦਿਨ ਦੇ ਲਈ ICU ‘ਚ ਰਹਿਣਗੇ। ਇਸ ਦੇ ਨਾਲ ਹੀ DMC ਦੇ ਡਾਕਟਰਾਂ ਨੇ ਇਹ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਉਹਨਾ ਦੀ ਸਿਹਤ ਹਾਲਾਕਿ ਹੁਣ ਠੀਕ ਹੈ।


Story You May Like