The Summer News
×
Sunday, 28 April 2024

ਭਗਵੰਤ ਮਾਨ ਦੀ ਕੈਬਨਿਟ ਨੇ ਲੰਮੇਂ ਸਮੇਂ ਤੋਂ ਲਟਕੀ ਮੰਗ ਕੀਤੀ ਪ੍ਰਵਾਨ

ਹੁਣ ਗੈਸਟ ਫੈਕਲਟੀ ਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਵੀ ਮਿਲਣਗੀਆਂ ਹਰੇਕ ਤਰਾਂ ਦੀਆਂ ਛੁੱਟੀਆਂ


ਭਗਵੰਤ ਮਾਨ ਦੀ ਕੈਬਨਿਟ ਨੇ ਲੰਮੇਂ ਸਮੇਂ ਤੋਂ ਲਟਕੀ ਮੰਗ ਕੀਤੀ ਪ੍ਰਵਾਨ


ਗੈਸਟ ਫੈਕਲਟੀ ਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ ਅਤੇ ਅਸਧਾਰਨ ਛੁੱਟੀ ਦੇਣ ਦੀ ਦਿੱਤੀ ਪ੍ਰਵਾਨਗੀ


ਇਸ ਵਰਗ ਨੂੰ ਅਚਨਚੇਤ ਛੁੱਟੀ ਅਤੇ ਜਣੇਪਾ ਛੁੱਟੀ ਪਹਿਲੀ ਹੀ ਹੈ ਮਿਲਦੀ


Story You May Like