रवनीत बिट्टू की मां जसबीर कौर ने जगराओं में अपने बेटे के लिए वोट मांगे
Met gala 2022 : ਹਾਲੀਵੁੱਡ ਅਦਾਕਾਰਾਂ ਨੇ ਇਵੈਂਟ ਦੌਰਾਨ ਦਿਖਾਇਆ glamour ਅੰਦਾਜ਼
ਚੰਡੀਗੜ੍ਹ : Met gala “ਫੈਸ਼ਨ ਦੀ ਸਭ ਤੋਂ ਵੱਡੀ ਨਾਈਟ ਆਊਟ” ਵਜੋਂ ਜਾਣਿਆ ਜਾਂਦਾ ਹੈ, Met gala 2022 ਨਿਊਯਾਰਕ ਸਿਟੀ ‘ਚ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਲਈ ਇੱਕ ਫੰਡਰੇਜ਼ਿੰਗ ਲਾਭ ਹੈ। ਇਸ ਇਵੈਂਟ ਵਿੱਚ ਸਭ ਇੰਡਸਟਰੀ ਦੇ ਸਿਤਾਰੇ ਆਏ ਸਨ। ਜਿਨ੍ਹਾਂ ਨੇ ਅਲੱਗ ਅਲੱਗ ਫੈਸ਼ਨ ਦੇ ਕਪੜੇ ਪਾ Met gala ਦਾ ਹਿੱਸਾ ਬਣੇ। ਕਈ ਹਾਲੀਵੁੱਡ ਸਿਤਾਰਿਆਂ ਇਸ ਇਵੈਂਟ ਦਾ ਹਿੱਸਾ ਬਣ ਕੇ ਇਸ ਨੂੰ ਯਾਦਗਾਰ ਬਣਾਇਆ। ਇਸ ਦੇ ਨਾਲ ਹੀ ਦਸ ਦਈਏ ਕੀ ਨਤਾਸ਼ਾ ਪੂਨਾਵਾਲਾ ਨੇ ਇਸ ਇਵੈਂਟ ਵਿੱਚ ਪੂਰਾ ਪੂਰਾ ਕਹਿਰ ਢਾਹਿਆ ।
View this post on Instagram
ਇਸ ਦੌਰਾਨ ਸਬਿਆਸਾਚੀ ਨੇ met gala 2022 ਲਈ ਇਕ ਬਹੁਤ ਸੁੰਦਰ ਤੇ ਬਿਲਕੁਲ ਵੱਖਰੀ ਸਾੜੀ ਤਿਆਰ ਕੀਤੀ। ਜੋ ਕਿ ਨਤਾਸ਼ਾ ਪੂਨਾਵਾਲਾ ਨੇ ਪਾਈ ਸੀ। ਇਸ ਡਰੈਸ ਵਿੱਚ ਨਤਾਸ਼ਾ ਬੇਹੱਦ ਸੁੰਦਰ ਲੱਗ ਰਹੀ ਹੈ। ਇਸ ਲਈ ਉਸ ਦੀ ਇਸ ਵੱਖਰੀ ਪਹਿਰਾਵੇ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਕਿਮ ਕਾਰਦਾਸ਼ੀਅਨ ਨੇ ਬਿਲਕੁਲ ਹੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਕਿਮ ਕਾਰਦਾਸ਼ੀਅਨ ਨੇ 36 ਕਰੋੜ ਦੀ ਡਰੈਸ ਪਾਉਣ ਲਈ 7 ਕਿਲੋ ਵਜ਼ਨ ਘਟਾਇਆ।