The Summer News
×
Friday, 17 May 2024

IPL 2023: ਪ੍ਰਸ਼ੰਸਕਾਂ ਤੋਂ ਲੈ ਕੇ ਇਹਨਾਂ ਸਿਤਾਰਿਆਂ ਨੇ CSK ਨੂੰ ਸ਼ਾਨਦਾਰ ਜਿੱਤ 'ਤੇ ਦਿੱਤੀ ਵਧਾਈ, ਦੇਖੋ ਤਸਵੀਰਾਂ

ਚੰਡੀਗੜ੍ਹ : IPL ਫਾਈਨਲ 2023 ਦੀ ਧਮਾ+ ਕੇਦਾਰ ਸਮਾਪਤੀ ਨੇ ਸਾਰੀ ਦੁਨੀਆ ‘ਚ ਆਪਣੀ ਛਾਪ ਛੱਡ ਦਿੱਤੀ ਹੈ। ਦਸ ਦਈਏ ਕਿ IPL ਫਾਈਨਲ 2023 ਦੀ ਵਿਜੇਤਾ CSK ਚੇਨਈ ਸੁਪਰ ਕਿੰਗਜ਼ ਰਹੀ। ਇਸ ਦੇ ਨਾਲ ਹੀ ਦਸ ਦਈਏ ਕਿ ਚੇਨਈ ਸੁਪਰ ਕਿੰਗਜ਼ ਦਾ ਮੈਚ ਗੁਜਰਾਤ ਟਾਈਟਨਜ਼ ਨਾਲ ਸੀ। ਜਿਸ ਦੌਰਾਨ ਗੁਜਰਾਤ ਟਾਈਟਨਜ਼ ਨੂੰ ਚੇਨਈ ਸੁਪਰ ਕਿੰਗਜ਼ ਹਰਾ ਕੇ IPL ਫਾਈਨਲ 2023 ਦੀ ਜਿੱਤ ਹਾਸਿਲ ਕੀਤੀ।  ਇਸ ਮੈਚ ਦਾ man of the match ਰਵਿੰਦਰ ਜਡੇਜਾ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਦਾ ਪ੍ਰਸ਼ਰਸ਼ਨ ਬਹੁਤ ਵਧੀਆ ਰਿਹਾ। ਸਾਰੀ ਟੀਮ ਆਪਣੀ ਧਮਾ+ ਕੇਦਾਰ ਜਿੱਤ ਦੀ ਖੂਬ ਜਸ਼ਨ ਮਨਾ ਰਹੀ ਹੈ। ਧੋਨੀ ਨੇ ਇਸ ਸ਼ਾਨਦਾਰ ਜਿੱਤਾ ਦਾ ਸਾਰਾ ਦਾ ਸਾਰਾ ਕ੍ਰੈਡਿਟ ਆਪਣੇ ਸਾਥੀ ਰਵਿੰਦਰ ਜਡੇਜਾ ਨੂੰ ਦਿੱਤਾ। ਜਨਤਾ ਤੋਂ ਲੈ ਕੇ ਸਾਰੇ ਸਿਤਾਰੇ ਟੀਮ ਨੂੰ ਉਹਨਾਂ ਦੀ ਜਿੱਤ ਨੂੰ ਲੈ ਕੇ ਵਧਾਈ  ਦੇ ਰਹੇ ਹਨ। ਅਮਿਤਾਬ ਬੱਚਨ ਤੋਂ ਲੈ ਕੇ ਸਾਰਾ ਅਲੀ ਖਾਨ ਤਕ ਸਾਰੇ ਅਦਾਕਾਰ ਵਧਾਈ ਦੇ ਰਹੇ ਹਨ।


26


ਆਪਣੀ ਫਿਲਮ ਦੇ ਪ੍ਰਮੋਸ਼ਨ ਕਰਨ ਦੇ ਲਈ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਾਰਾ ਅਲੀ ਖਾਨ ਤੇ ਵਿੱਕੀ ਕੌਸ਼ਲ ਅਹਿਮਦਾਬਾਦ ਮੈਚ ਦੇਖਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਪਹੁੰਚ ਕੇ ਆਪਣੀ ਟੀਮ ਨੂੰ ਮੋਟੀਵੈਟ ਕੀਤਾ। ਇਸ ਦੌਰਾਨ ਉਹਨਾਂ ਨੇ ਜਿੱਤ ਦਾ ਕਾਫੀ ਜਸ਼ਨ ਵੀ ਮਨਾਇਆ।


24-4


 ਇਸ ਦੇ ਨਾਲ ਹੀ ਬਾਲੀਵੁੱਡ ਦੇ ਦਿਲਚਸਪ ਅਦਾਕਾਰ ਰਣਵੀਰ ਸਿੰਘ ਨੇ ਵੀ ਵਧਾਈ ਦਿੱਤੀ। ਉਸ ਨੇ ਲਿਖਿਆ ਕਿ  -  'ਰਵਿੰਦਰ ਜਡੇਜਾ, ਸ਼ਾਨਦਾਰ ਅੰਤ ਸੀ ਮੈਚ ਦਾ”


24-1


ਬਾਲੀਵੁੱਡ ਦੇ Cute ਅਦਾਕਾਰ ਕਾਰਤਿਕ ਆਰੀਅਨ ਨੇ ਵੀ ਚੇਨਈ ਸੁਪਰ ਕਿੰਗਜ਼ ਦੀ ਜਿੱਤ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਸ਼ਾਨਦਾਰ ਜਿੱਤ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਹੈ।  


24-2


ਬਾਲੀਵੁੱਡ ਦੇ ਅਦਾਕਾਰ ਅਭਿਸ਼ੇਕ ਬੱਚਨ ਨੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਇਟਨਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ 'ਮੁਬਾਰਕਾਂ ਚੇਨਈ ਸੁਪਰ ਕਿੰਗਜ਼ ਆਈਪੀਐਲ ਜਿੱਤ ਗਏ, ਕੀ ਫਾਈਨਲ ਸੀ ਬਹੁਤ ਖੂਬ,,,  ਗੁਜਰਾਤ ਟਾਇਟਨਸ ਨੂੰ ਬਹੁਤ ਸ਼ੁਭਕਾਮਨਾਵਾਂ, ਵਧੀਆ ਖੇਡੇ।   


24-3


(ਸੋਨਮ ਮਲਹੋਤਰਾ)


 


 


 

Story You May Like