The Summer News
×
Sunday, 19 May 2024

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਆਈ ਖੁਸ਼ਖਬਰੀ, IRCC ਨੇ ਇਸ ਐਪਲੀਕੇਸ਼ਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਆਈ ਖੁਸ਼ਖਬਰੀ। ਦਸ ਦਈਏ ਕਿ IRCC ਨੇ ਘੋਸ਼ਣਾ ਕੀਤੀ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਲਈ ਅੰਗਰੇਜ਼ੀ ਦੇ Pearson Test ਨੂੰ ਮਨਜ਼ੂਰੀ ਦੇ ਦਿੱਤੀ ਹੈ। PTE (Pearson Test of English) ਨੂੰ IRCC ਨੇ ਕੈਨੇਡੀਅਨ ਐਪਲੀਕੇਸ਼ਨ ਲਈ ਮਨਜ਼ੂਰੀ ਦਿੱਤੀ ਹੈ।


ਇਸ ਦੇ ਨਾਲ ਹੀ ਦਸ ਦਈਏ ਕਿ "2022 ਦੇ ਜਾਂਦੇ ਹੀ Pearson Test of English (PTE)  IELTS ਜਨਰਲ trainning ‘ਚ ਤਿੰਨ ਅਲੱਗ ਭਾਸ਼ਾ ਟੈਸਟਾਂ ਵਿੱਚੋਂ ਇੱਕ ਵਜੋਂ ਸ਼ਾਮਲ ਹੋਵੇਗਾ।  


 

Story You May Like