The Summer News
×
Friday, 17 May 2024

ਈਡੀ ਨੇ ਪੇਟੀਐਮ ਅਤੇ ਰੇਜ਼ਰਪੇ ਸਮੇਤ ਕਈ ਕੰਪਨੀਆਂ ਦੇ 46.67 ਕਰੋੜ ਰੁਪਏ ਕੀਤੇ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੀਨੀ ਲੋਨ ਐਪ ਮਾਮਲੇ 'ਚ ਹਾਲ ਹੀ 'ਚ ਛਾਪੇਮਾਰੀ ਤੋਂ ਬਾਅਦ EasyBuzz, Razorpay, Cashfree ਅਤੇ Paytm ਦੇ ਵੱਖ-ਵੱਖ ਬੈਂਕ ਖਾਤਿਆਂ ਅਤੇ ਵਰਚੁਅਲ ਖਾਤਿਆਂ 'ਚ ਰੱਖੇ 46.67 ਕਰੋੜ ਰੁਪਏ ਨੂੰ ਟਰੇਸ ਕਰਕੇ ਜ਼ਬਤ ਕਰ ਲਿਆ ਹੈ| ਈਡੀ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਈਜ਼ਬਜ਼ ਪ੍ਰਾਈਵੇਟ ਲਿਮਟਿਡ, ਪੁਣੇ ਨੇ ਕੁੱਲ 33.36 ਕਰੋੜ ਰੁਪਏ, ਰੇਜ਼ਰਪੇ ਸਾਫਟਵੇਅਰ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੇ 8.21 ਕਰੋੜ ਰੁਪਏ, ਕੈਸ਼ਫ੍ਰੀ ਪੇਮੈਂਟਸ ਇੰਡੀਆ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਨੇ 1.28 ਕਰੋੜ ਰੁਪਏ ਅਤੇ ਪੇਟੀਐੱਮ. ਸਰਵਿਸਿਜ਼ ਲਿਮਟਿਡ ਨਵੀਂ ਦਿੱਲੀ ਨੂੰ 1.11 ਕਰੋੜ ਰੁਪਏ ਨਾਲ ਜ਼ਬਤ ਕੀਤਾ ਗਿਆ ਹੈ।


download

Story You May Like