The Summer News
×
Sunday, 19 May 2024

ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਡਿੱਗਿਆ, ਤੁਸੀ ਵੀ ਜਾਣੋ ਇਸ ਦੇ ਨਵੇਂ ਅਪਡੇਟ

(ਮਨਪ੍ਰੀਤ ਰਾਓ)


ਚੰਡੀਗੜ੍ਹ : ਭਾਰਤ ਦੀ ਕਰੰਸੀ ਅਮਰੀਕਾ ਦੇ ਮੁਕਾਬਲੇ ਬਹੁਤ ਹੀ ਗਿਰਾਵਟ ‘ਚ ਆ ਗਈ ਹੈ। 42 ਪੈਸੇ ਤੋਂ ਡਿੱਕ ਕੇ ਹਫਤੇ ਦੇ ਦੂਜੇ ਦਿਨ ਹੀ 79.39 ਰੁਪਏ  ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋ ਗਏ ਹਨ।ਦਸ  ਦਿੰਦੇ ਹਾਂ ਕਿ ਵਪਾਰ ਦੌਰਾਨ ਇਸ ਦਾ ਪੱਧਰ 79.38 ਰੁਪਏ ਹੋ ਗਿਆ ਹੈ ਜਿਹੜਾ ਕਿ ਸਭ ਤੋਂ ਹੇਠਲਾ ਪੱਧਰ ਹੈ।


ਜਾਣਕਾਰੀ ਦੇ ਦਈਏ ਕਿ ਸ਼ੇਅਰ ਬਾਜ਼ਾਰ ਦੇ ਮਹਿਰਾਂ ਦਾ ਅੰਦਾਜ਼ਾ ਲੲਾਇਆ ਜਾ ਰਿਹਾ ਹੈ ਕਿ ਗਿਰਾਵਟ ਦਾ ਪੱਧਰ 80 ਰੁ: ਪ੍ਰਤੀ ਡਾਲਰ ਤੋਂ ਪਾਰ ਜਾ ਸਕਦਾ ਹੈ। 1.10 % ਡਿੱਗ ਕੇ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 112.25 ਡਾਰਲ ਪ੍ਰਤੀ ਬੈ੍ਰਲ ਤੇ ਆ ਗਿਆ। ਇਸੇ ਦੌਰਾਨ ਦਸਦੇ ਹਾਂ ਕਿ ਬੀਐੱਸਈ ਸੈਂਸੈਕਸ 0.197 ਦੀ ਗਿਰਾਵਟ ਨਾਲ ਡਿੱਗ ਕੇ 53,134.35 ਦੇ ਬੰਦ ਹੋਇਆ।


Story You May Like