The Summer News
×
Friday, 17 May 2024

ਪ੍ਰਸਿੱਧ ਕਾਰੋਬਾਰੀ ਅਤੇ ਸਮਾਜਸੇਵੀ ਹੇਮੰਤ ਸੂਦ ਨੇ ਕੀਤਾ WESTSIDE ਸ਼ੋਅਰੂਮ ਦਾ ਉਦਘਾਟਨ

ਲੁਧਿਆਣਾ, 6 ਮਈ (ਟੀਐਸਐਨ ਬਿਓਰੋ) - ਪੰਜਾਬ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ੍ਰੀ ਹੇਮੰਤ ਸੂਦ ਨੇ ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਟਾਟਾ ਗਰੁੱਪ ਐਂਟਰਪ੍ਰਾਈਜ਼ ਦੇ ਨਵੇਂ ਖੁੱਲ੍ਹੇ WESTSIDE (TRENT RETAIL LTD.) ਵੈਸਟਸਾਈਡ (ਟਰੈਂਟ ਰਿਟੇਲ ਲਿਮਿਟੇਡ) ਸ਼ੋਅਰੂਮ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕੀਤਾ।


ਸ਼੍ਰੀ ਹੇਮੰਤ ਸੂਦ ਨੇ ਇਸ ਮੌਕੇ 'ਵੈਸਟਸਾਈਡ' ਦੇ ਸੰਚਾਲਕਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕੰਪਨੀ ਦੇ ਸੰਚਾਲਕ ਗਾਹਕਾਂ ਨੂੰ ਉੱਚ ਪੱਧਰ ਦੀਆਂ ਬੇਹਤਰੀਨ ਸਰਵਿਸਜ਼ ਪ੍ਰਦਾਨ ਕਰਦੇ ਹੋਏ ਉੱਚ ਕਾਰੋਬਾਰੀ ਮਿਆਰਾਂ ਨੂੰ ਬਰਕਰਾਰ ਰੱਖਣਗੇ।

Story You May Like