The Summer News
×
Tuesday, 21 May 2024

ਚੰਡੀਗੜ੍ਹ ਤੋਂ ਆਈ ਰਾਹਤ ਭਰੀ ਖਬਰ, ਕੋਰੋਨਾ ਨੂੰ ਪਈ ਕੁਝ ਠੱਲ

ਚੰਡੀਗੜ੍ਹ :  ਕੋਰੋਨਾ ਦਾ ਕਹਿਰ ਜਿਵੇਂ ਜਿਵੇਂ ਵੱਧ ਰਿਹਾ ਸੀ ਉਵੇਂ ਉਵੇਂ ਹੁਣ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੋਰੋਨਾ ਨੂੰ ਹੁਣ ਕੁਝ ਠੱਲ ਪਈ ਹੈ। ਕੋਰੋਨਾ ਦੇ ਮਾਮਲੇ ਪਹਿਲਾ ਨਾਲੋਂ ਘੱਟੇ। ਕੋਰੋਨਾ ਨੂੰ 537 ਮਰੀਜ਼ਾ ਨੇ ਮਾਤ ਦਿੱਤੀ ਹੈ। ਜੋ ਕਿ ਬਹੁਤ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਕੋਰੋਨਾ ਦੀ ਅੱਜ ਪਾਜ਼ੀਟਿਵ ਦਰ ਘੱਟ ਕੇ 5.41 ਫੀਸਦ ਹੋਈ ਹੈ।  ਕੋਰੋਨਾ ਨੇ ਕੁਲ 3 ਮਰੀਜ਼ਾਂ ਦੀਆਂ ਜਾਨਾਂ ਲਈਆਂ ਹਨ। ਮੌਤਾਂ ਦਾ ਘਟੀਆ ਹੈ।  ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2844 ਹੋਈ ਹੈ।


Story You May Like