The Summer News
×
Friday, 17 May 2024

ਆਪਣੇ ਪਤੀ ਤੋਂ ਰਾਖੀ ਸਾਵੰਤ ਰੋ – ਰੋ ਕੇ ਮੰਗ ਰਹੀ ਆਪਣੇ ਕਰੋੜਾ ਰੁਪਏ, ਦੇਖੋ Video

ਚੰਡੀਗੜ੍ਹ : ਸੋਸ਼ਲ ਮੀਡੀਆਂ ‘ਤੇ ਰਾਖੀ ਸਾਵੰਤ ਅੱਜ ਕੱਲ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹਿ ‘ਚ ਉਸ ਦੀ ਮਾਂ ਦਾ ਦੇਹਾਂਤ ਹੋਇਆ ਸੀ। ਇਹਨਾਂ ਹੀ ਨਹੀਂ ਉਸ ਦੀ ਵਿਆਹੁਤਾ ਜ਼ਿੰਦਗੀ ਵੀ ਪੂਰੀ ਤਰ੍ਹਾ ਖਰਾਬ ਚੱਲ ਰਹੀ ਹੈ। ਰਾਖੀ ਸਾਵੰਤ ਮੀਡੀਆ ਤੋਂ ਮਦਦ ਮੰਗੀ ਹੈ। ਉਸ ਨੇ ਕਿਹਾ ਕਿ ਉਸ ਦੇ ਪਤੀ ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ। ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।


ਮੀਡੀਆਂ ਸਾਹਮਣੇ ਰਾਖੀ ਰੋ ਰੋ ਕੇ ਲਗਾ ਰਹੀ ਮਦਦ ਦੀ ਗੁਹਾਰ


ਰਾਖੀ ਦੇ ਪਤੀ ਆਦਿਲ ਉਤੇ ਕਈ ਸਾਰੇ ਦੋਸ਼ ਲਗਾਏ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ।  ਵੀਡੀਓ ‘ਚ ਵਿੱਚ ਉਹ ਆਦਿਲ ਖਾਨ ਤੋਂ ਪੈਸੇ ਮੰਗਦੀ ਨਜ਼ਰ ਆ ਰਹੀ ਹੈ। ਉਸ ਨੇ ਕਿਹਾ ਮੈਨੂੰ ਇਨਸਾਫ ਚਾਹੀਦਾ ਹੈ। ਉਸ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਉਸ ਦੇ ਪਤੀ  ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।


ਰਾਖੀ ਨੇ ਲਗਾਏ ਪਤੀ ਉੱਤੇ ਗੰਭੀਰ ਦੋਸ਼


ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ। ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।  ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ  ਉਸ ਨੇ ਮੇਰੀ ਮਾਂ ਨੂੰ ਮਾਰ ਕੇ ਰੱਖੀ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਆਦਿਲ ਰਾਖੀ ਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ।


7 ਫਰਵਰੀ ਨੂੰ ਪੁਲਿਸ ਨੇ ਲਿਆ ਹਿਰਾਸਤ


ਆਦਿਲ ਖਾਨ ਦੁਰਾਨੀ 'ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਹਨ ਜਿਸ ਦੌਰਾਨ ਮੁੰਬਈ ਪੁਲਿਸ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸੀ। ਪੁਲਿਸ ਨੇ 7 ਫਰਵਰੀ ਨੂੰ ਆਦਿਲ ਨੂੰ ਪੁੱਛ ਪੜਤਾਲ ਕਰਨ ਲਈ ਹਿਰਾਸਤ ‘ਚ ਲੈ ਲਿਆ ਸੀ।


 

Story You May Like