The Summer News
×
Monday, 13 May 2024

ਹੁਸ਼ਿਆਰਪੁਰ ਪੁਲਿਸ ਵੱਲੋਂ ਪੈਟਰੋਲ ਪੰਪ ਲੁਟੱਣ ਤੇ ਫਿਰੌਤੀ ਮੰਗਣ ਵਾਲਾ ਲੁਟੇਰਾ ਗਿਰੋਹ ਕਾਬੂ

ਹੁਸ਼ਿਆਰਪੁਰ : (ਰਮਨ ਖੋਸਲਾ) ਮਾਨਯੋਗ ਸਵਪਨ ਸ਼ਰਮਾ IPS, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਅਤੇ  ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸਰਬਜੀਤ ਸਿੰਘ ਬਾਹੀਆਂ P.P.S ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ, ਪਰਮਿੰਦਰ ਸਿੰਘ ਮੁੰਡ PP 5 ਉਪ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇਸਪੈਕਟਰ ਬਲਵਿੰਦਰ ਪਾਲ ਇਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਜਿਲਾ ਹੁਸ਼ਿਆਰਪੁਰ ਏਰੀਆ ਵਿਚ ਪਟਰੋਲ ਪੰਪ ਲੁਟਣ ਅਤੇ ਫਿਰੋਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ 3 ਮੈਂਬਰ ਸਮੇਤ ਅਸਲਾ ਤੇ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਮਾਨਯੋਗ ਸ੍ਰੀ ਸਵਪਨ ਸ਼ਰਮਾ IPS, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਵਲੋਂ ਖੁਸ਼ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਚੱਬੇਵਾਲ ਜਿਲਾ ਹੁਸ਼ਿਆਰਪੁਰ ਜੋ ਕਿ ਇਸ ਸਮੇਂ ਵਿਦੇਸ਼ ਅਮਰੀਕਾ ਵਿੱਚ ਬੈਠਾ ਹੈ ਅਤੇ ਜੋ ਪੁਲਿਸ ਨੂੰ ਕਰੀਬ 18 ਵੱਖ-ਵੱਖ ਮੁਕਦਮਿਆਂ ਵਿਚ ਲੋੜੀਂਦਾ ਹੈ ਜੋ ਵਿਦੇਸ਼ ਵਿੱਚ ਬੈਠ ਕੇ ਆਪਣੇ ਸਾਥੀਆਂ ਰਾਹੀਂ ਫਿਰੋਤੀ ਮੰਗਣ ਦਾ ਧੰਦਾ ਕਰਦਾ ਹੈ ਜਿਸਨੇ ਮਿਤੀ 07.06.2023 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕਸਬਾ ਚੱਬੇਵਾਲ ਵਿਚ ਸਥਿਤ ਇੱਕ ਦੁਕਾਨ ਪਰ ਫਿਰੌਤੀ ਲਈ ਫਾਈਰਿੰਗ ਕੀਤੀ ਸੀ ਜਿਸਤੇ ਦੁਸ਼ੀਆਂ ਖਿਲਾਫ ਮੁਕਦਮਾ ਨੰਬਰ 15 ਮਿਤੀ ()7,06.2023 ਅਧ 330 ਭ:ਦ ਵਾਧਾ ਜੁਰਮ 388, 120-ਬੀ ਭਦ 25-51- 59 ਅਸਲਾ ਐਕਟ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਸਨੂੰ ਹੁਸ਼ਿਆਰਪੁਰ ਪੁਲਿਸ ਨੇ ਬੜੇ ਹੀ ਥੋੜੇ ਸਮੇਂ ਵਿੱਚ ਟਰੇਸ ਕਰਕੇ ਤਿੰਨ ਦਸ਼ੀਆਂ ਨੂੰ ਕਾਬੂ ਕਰ ਲਿਆ ਸੀ। ਜਿਸ ਉਪਰੰਤ ਬਲਵਿੰਦਰ ਸਿੰਘ ਉਰਫ ਬਿੰਦਰ ਉਕਤ ਨੂੰ ਫਿਰੋਤੀ ਦੀ ਰਕਮ ਨਾ ਮਿਲਣ ਤੇ ਉਸਨੇ ਆਪਣੇ ਸਾਥੀਆਂ ਰਾਹੀਂ ਇਕ ਘਰ ਦੇ ਬਾਹਰ ਡਰਾਉਣ ਲਈ ਦੁਬਾਰਾ ਗੋਲੀਆਂ ਚਲਾਈਆਂ ਸਨ। ਜਿਸਤੇ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 58 ਮਿਤੀ 09,07,2023 ਅਰਧ 336, 386, 506, 120-ਬੀ ਭਾਦ 25/27- 54-59 ਅਸਲਾ ਐਕਟ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਉਪਰੰਤ ਇਸ ਗੱਗ ਦੇ ਮੈਂਬਰਾਂ ਵਲੋਂ ਮਿਤੀ 03.07.2023 ਨੂੰ ਕਸਬਾ ਹਰਿਆਣਾ ਦੇ ਘਾਸੀਪੁਰ ਦੇ ਵਿਸ਼ਾਲ ਫਿਊਲ ਕੇਅਰ ਪੈਟਰੋਲ ਪੰਪ ਦੇ ਕਰਿੰਦੇ ਪਰ ਗੋਲੀਆਂ ਚਲਾ ਕੇ ਲੁੱਟ ਖੋਹ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਨਿਯਤ ਨਾਲ ਉਸਨੂੰ ਜਖਮੀ ਕੀਤਾ ਸੀ ਅਤੇ ਜਿਸ ਉਪਰੰਤ ਮਿਤੀ 01.07.2023 ਨੂੰ ਕਸਬਾ ਮਾਹਿਲਪੁਰ ਵਿਚ ਸਥਿਤ ਚਾਹਤ ਪੋਟਰਲ ਪੰਪ ਜੋਜੋ ਰੋਡ ਪਰ ਗੋਲੀਆਂ ਚਲਾ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸਤੇ ਅਣ-ਪਛਾਤੇ ਦੋਸ਼ੀਆਂ ਖਿਲਾਫ ਉਪਰੋਕਤ ਵਾਰਦਾਤਾਂ ਕਰਨ ਤੋਂ ਮੁੱਕਦਮਾ ਨੰਬਰ 65 ਮਿਤੀ (4,07,2023 ਅਰਧ 397 ਭ:ਦ 25/27-51-59 ਅਸਲਾ ਐਕਟ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਅਤੇ ਮੁਕੱਦਮਾ ਨੰਬਰ 148 ਮਿਤੀ 05.07,03 ਅ/ਧ 379-ਬੀ ਭਾਦ 2527-51-59 ਅਸਲਾ ਐਕਟ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤੇ ਗਏ ਸਨ। ਜਿਸਤੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆਂ PPS, ਸ਼੍ਰੀ ਪਰਮਿੰਦਰ ਸਿੰਘ ਮੰਡ PPS ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ.

Story You May Like