The Summer News
×
Monday, 20 May 2024

ਭਾਰਤ ‘ਚ ਬਿਜਲੀ ਦਾ ਰਿਕਾਰਡ ਵੱਧ ਕੇ ਜਾਣੋ ਕਿੰਨ੍ਹਾ ਹੋਇਆ

ਚੰਡੀਗੜ੍ਹ : ਭਾਰਤ ਵਿਚ ਅਪਰੈਲ ਮਹੀਨੇ ਬਿਜਲੀ ਦੀ ਰਿਕਾਰਡ 133 ਅਰਬ ਯੂਨਿਟ ਖਪਤ ਹੋਈਆ ਹੈ।  ਪਿੱਛਲੇ ਸਾਲ ਨਾਲੋਂ ਇਸ ਅਪ੍ਰੈਲ ‘ਚ ਬਿਜਲੀ ਦੀ ਖਪਤ ਵਿਚ 14 ਫੀਸਦ ਦੇ ਕਰੀਬ ਵਾਧਾ ਹੋਇਆ ਹੈ। ਇਸ ਵਾਰ ਗਰਮੀ ਦੀ ਜਲਦੀ ਸ਼ੁਰੂਆਤ ਕਾਰਨ ਬਿਜਲੀ ਦੀ ਖਪਤ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਪ੍ਰੈਲ 2021 ਵਿਚ 117 ਅਰਬ ਯੂਨਿਟ ਅਤੇ ਅਪਰੈਲ 2020 ਦੌਰਾਨ 85 ਅਰਬ ਯੂਨਿਟ ਬਿਜਲੀ ਦੀ ਖਪਤ ਹੋਈ ਸੀ। ਇਸ ਸਾਲ ਅਪ੍ਰੈਲ ਵਿਚ ਬਿਜਲੀ ਦੀ ਸਭ ਤੋਂ ਵੱਧ ਮੰਗ 207 ਗੀਗਾਵਾਟ  ਸੀ।


Story You May Like