The Summer News
×
Sunday, 19 May 2024

ਮੂਸੇਵਾਲਾ ਵਾਂਗ ਇਸ ਮਸ਼ਹੂਰ ਗਾਇਕ ਅਤੇ Rapper ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਪਿੰਡ ਵਿਖੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜੋ ਕਿ ਰੋਂਗਟੇ ਖੜੇ ਕਰ ਦੇਣ ਵਾਲੀਆਂ ਹਨ। ਮੂਸੇਵਾਲਾ ਦੀ ਘਟਨਾ ਤੋਂ ਬਾਅਦ ਅਜਿਹੀ ਘਟਨਾ ਜਾਰਜੀਆਂ (Georgia) ਤੋਂ ਸਾਹਮਣੇ ਆਈ, ਜਿੱਥੇ ਇੱਕ ਮਸ਼ਹੂਰ ਰੈਪਰ (Rapper) ਟ੍ਰਬਲ (Trouble) ਦਾ ਗੋਲੀਆਂ ਮਾਰ ਕੇ ਬੇਰਹਮੀ ਨਾਲ ਕਤਲ ਕੀਤਾ ਗਿਆ।


ਇਸ ਦੇ ਨਾਲ ਹੀ ਦਸ ਦਈਏ ਕਿ ਟ੍ਰਬਲ ਦੀ ਗੋਲੀਆਂ ਨਾਲ ਲੱਥਪਥ ਲਾਸ਼ ਉਸ ਦੇ apartment ਵਿੱਚ ਮਿਲੀ ਹੈ। ਟ੍ਰਬਲ ਦੀ ਲਾਸ਼ ਉਸ ਦੇ ਸਵੇਰੇ 3: 20 ਵਜੇ ਅਪਾਰਟਮੇਂਟ ਵਿੱਚ ਮਿਲੀ।  ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਟ੍ਰਬਲ ਦਾ ਕਤਲ ਦਾ ਸ਼ੱਕ ਜੈਮੀਚੇਲ ਜੋਨਸ ‘ਤੇ ਕੀਤਾ ਜਾ ਰਿਹਾ ਹੈ।


Story You May Like