ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਵਿਖੇ ਕੀਤੀਆਂ ਤੂਫਾਨੀ ਮੀਟਿੰਗਾਂ, ਲੋਕਾਂ ਨੇ ਜਿੱਤ ਦਾ ਦਵਾਇਆ ਭਰੋਸਾ
ਉਰਫੀ ਜਾਵੇਦ ਨੇ ਇਕ ਵਾਰ ਫਿਰ ਕੀਤਾ ਕੁਝ ਅਜਿਹਾ ਕਿ ਪ੍ਰਸ਼ੰਸਕਾ ਨੇ ਉਡਾਇਆ ਮਜ਼ਾਕ, ਦੇਖੋ Video
ਚੰਡੀਗੜ੍ਹ : ਉਰਫੀ ਜਾਵੇਦ ਜੋ ਕਿ ਕਾਫੀ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਹਰ ਰੋਜ਼ ਉਰਫੀ ਜਾਵੇਦ ਆਪਣੇ ਫੈਸ਼ਨ ਨੂੰ ਲੈ ਕੇ ਪ੍ਰਸਿੱਧ ਹੈ। ਕੁਝ ਲੋਕਾਂ ਨੂੰ ਉਨ੍ਹਾਂ ਦੀ ਡਰੈਸਿੰਗ ਸਟਾਈਲ ਬਹੁਤ ਪਸੰਦ ਹੈ, ਪਰ ਕੁਝ ਲੋਕਾਂ ਨੂੰ ਬਿਲਕੁਲ ਨਹੀਂ। Urfi javed ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਦਾ ਵਿਸ਼ੇ ਬਣੀ ਰਹਿੰਦੀ ਹੈ।
ਉਰਫੀ ਜਾਵੇਦ ਨੇ ਪਹਿਨੀ ਅਜੀਬ ਡਰੈੱਸ
ਉਰਫੀ ਨੂੰ ਐਨੀਮਲ ਵੈਲਫੇਅਰ ਈਵੈਂਟ 'ਚ ਸ਼ਾਮਲ ਹੋਈ ਸੀ। ਉਰਫੀ ਦੀ ਡਰੈੱਸ 'ਚ ਕਈ ਕੱਟ ਹਨ। ਉਰਫੀ ਨੇ ਕੈਮਰੇ ਦੇ ਸਾਹਮਣੇ ਆਪਣੀ ਬੋਲਡਨੈੱਸ ਦਾ ਜਲਵਾ ਦਿਖਾਇਆ। ਕੁਝ ਲੋਕਾਂ ਨੂੰ ਉਸ ਦੀ ਡਰੈੱਸ ਪਸੰਦ ਨਹੀਂ ਆਈ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਉਸ ਦਾ ਮਜ਼ਾਕ ਉਡਾਇਆ।
ਪ੍ਰਸ਼ੰਸਕਾਂ ਨੇ ਉਰਫੀ ਦਾ ਉਡਾਇਆ ਮਜ਼ਾਕ
ਉਰਫੀ ਦੇ ਹਾਲਹਿ ‘ਚ ਵੀਡੀਓ 'ਤੇ ਲੋਕਾਂ ਨੇ ਉਸ ਦਾ ਖੂਬ ਮਜਾਕ ਉਡਾਇਆ। ਇਸ ਦੇ ਲੋਕਾਂ ਨੇ ਕਿਹਾ ਕਿ ਇਸ ਨੂੰ ਦੇਖ ਕੇ ਇਹੋ ਜਿਹਾ ਲੱਗ ਰਿਹਾ ਹੈ ਕਿ ਉਰਫੀ ਦੇ ਕੋਲ ਕੋਈ ਵੱਡਾ ਧ.ਮਾ.ਕਾ ਹੋਇਆ ਹੈ। ਜਿਸ ਕਾਰਨ ਉਸ ਦਾ ਇਹ ਹਾਲ ਹੋ ਗਿਆ। ਕੁਝ ਨੇ ਕਿਹਾ ਕਿ ਉਰਫੀ ਗਰੀਬ ਹੋ ਗਈ ਹੈ ਲੱਗਦਾ ਹੈ ਕਿ ਉਸ ਦੇ ਕੋਲ ਕਪੜਿਆ ਦੀ ਘਾਟ ਹੋ ਗਈ ਹੈ, ਜਿਸ ਕਾਰਨ ਉਸ ਬੇਚਾਰੀ ਨੇ ਇਹ ਕਪੜੇ ਪਹਿਨੇ ਹਨ।
ਉਰਫੀ ਇਨ੍ਹਾਂ ਸ਼ੋਅਜ਼ ‘ਚ ਕਰ ਚੁੱਕੀ ਕੰਮ
ਬਿੱਗ ਬੌਸ ਓਟੀਟੀ ਤੋਂ ਉਰਫੀ ਨੇ ਆਪਣੀ ਪਹਿਚਾਣ ਬਣਾਈ ਹੈ। ਇਸ ਦੇ ਨਾਲ ਹੀ ਬਿੱਗ ਬੌਸ ਤੋਂ ਪਹਿਲਾਂ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੇ 'ਕਸੌਟੀ ਜ਼ਿੰਦਗੀ ਕੀ' ਵਿਚ ਵੀ ਕੰਮ ਕਰ ਚੁੱਕੀ ਹੈ। ਨਾਲ ਹੀ ਇਕ ਰਿਐਲਿਟੀ ਸ਼ੋਅ ਸਪਲਿਟਸਵਿਲਾ 'ਚ ਹਿੱਸਾ ਲੈ ਚੁੱਕੀ ਹੈ।
(ਸੋਨਮ ਮਲਹੋਤਰਾ)