The Summer News
×
Sunday, 28 April 2024

ਅੰਮ੍ਰਿਤਸਰ ’ਚ ਪੰਜਾਬ ਭਾਜਪਾ ਲੀਡਰਸ਼ਿਪ ਨੇ ਕੱਢੀ ਤਿੰਰਗਾ ਯਾਤਰਾ

ਅੰਮ੍ਰਿਤਸਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰਮੋਦੀ ਵਲੋਂ ਆਜ਼ਾਦੀ ਦਿਵਸ ਮੌਕੇ ਸਾਰੇ ਦੇਸ਼ ਵਿਚ ਹਰ ਘਰ ਤਿੰਰਗਾ ਮੁਹਿੰਮ ਦੇ ਤਹਿਤ ਅੱਜ  ਅੰਮ੍ਰਿਤਸਰ ਵਿਚ ਭਾਜਪਾ ਲੀਡਰਸ਼ਿਪ ਨੇ ਤਿਰੰਗਾ ਯਾਤਰਾ ਕੱਢੀ ਗਈ। ਜਿਸ ਦੀ ਅਗਵਾਈ ਪੰਜਾਬ ਭਾਜਪਾ ਦੇ ਮਹਾਂ ਮੰਤਰੀ ਤਰੁਣ ਚੁੱਘ  ਦੀ ਅਗਵਾਈ ਵਿਚ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਦੌਰਾਨ ਜਵਾਨਾਂ ਨੇ ਵੱਡੀ ਗ਼ਿਣਤੀ ਵਿਚ ਹਿਸਾ ਲਿਆ ਤੇ ਸ਼ਹਿਰ ਦੇ ਵੱਖ-ਵੱਖ  ਬਾਜ਼ਾਰਾਂ ਚੋ ਹੁੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਘਰ ਤਿਰੰਗਾ ਮੁਹਿੰਮ ਨੂੰ  ਵੱਡਾ ਹੁਲਾਰਾ ਦਿੱਤਾ ਗਿਆ|




Story You May Like