The Summer News
×
Friday, 17 May 2024

ਸੜਕ ਤੋਂ ਸ਼ੁਰੂ ਹੋਇਆ ਸਫਰ, ਹੁਣ ਹੈ ਲੱਖਾਂ ਦਿਲਾਂ ਦੀ ਧੜਕਣ, fans ਨੇ ਸੜਕਾਂ ‘ਤੇ ਲਗਾਏ ਹੋਰਡਿੰਗ

ਚੰਡੀਗੜ੍ਹ – ਟੀ.ਵੀ ਦੇ ਮਸ਼ਹੂਰ ਸ਼ੋਅ  Bigg Boss ਨੇ ਕਈ ਲੋਕਾਂ ਨੂੰ ਮਸ਼ਹੂਰ ਕੀਤਾ ਹੈ। ਇਕ ਅਜਿਹਾ ਹੀ ਸਖਸ਼ ਹੈ ਜਿਸ ਨੂੰ Bigg Boss ਤੋਂ ਪਹਿਲਾ ਵੀ ਕਾਫੀ ਪਸੰਦ ਕੀਤਾ ਜਾਂਦਾ ਹੀ ਸੀ। ਪਰ ਹੁਣ ਉਸ ਨੂੰ ਜ਼ਿਆਦਾ MC ਸਟੈਨ ਨੇ 'ਬਿੱਗ ਬੌਸ 16' ਤੋਂ ਪਹਿਲਾਂ ਆਪਣੇ ਗੀਤਾਂ ਅਤੇ ਰੈਪ ਨਾਲ ਆਪਣੀ ਥਾਂ ਪ੍ਰਸ਼ੰਸਕਾਂ ‘ਚ ਬਣਾਈ। MC ਸਟੈਨ ਹੁਣ ਸਿਰਫ ਆਪਣੇ ਗਾਣਿਆਂ ਲਈ ਹੀ ਨਹੀਂ ਸਗੋਂ ਬਿੱਗ ਬੌਸ ‘ਚ ਆਪਣੇ ਵੱਖਰੇ ਅੰਦਾਜ਼ ਵਜੋਂ ਵੀ ਜਾਣੇ ਜਾਂਦੇ ਹਨ। ਐਮਸੀ ਸਟੇਨ ਨੇ ਰਾਵਸ,  ਸ਼ੇਮਡੀ ਆਦਿ ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਨਾ ਸਿਰਫ਼ ਆਪਣੇ ਫੈਨਸ ਨੂੰ ਬਲਕਿ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜੋ ਕਿ ਉਸ ਨੂੰ ਕਮਜ਼ੋਰ ਸਮਝਦੇ ਸਨ। MC ਸਟੇਨ ਜਿਹੋ ਜਿਹੀ ਆਪਣੀ ਨਿੱਜੀ ਜ਼ਿੰਦਗੀ ‘ਚ ਹੈ ਇਹੋ ਜਿਹੀ ਹੀ personal life ‘ਚ ਵੀ ਹੈ ਇਸ ਲਈ ਉਸ ਹਮੇਸ਼ਾ ਰੀਅਲ ਕਿਹਾ ਜਾਂਦਾ ਹੈ।


ਐਮਸੀ ਸਟੈਨ ਚੋਟੀ ਦੇ top 5 ਪ੍ਰਤੀਯੋਗੀਆਂ ਵਿੱਚੋਂ ਇੱਕ ਹੈ। ਅੱਜ ਐਮਸੀ ਸਟੈਨ ਦੀ ਸ਼ੋਅ ਦੀ ਟੀਆਰਪੀ ਲਿਆਉਣ ‘ਚ ਪਹਿਲੇ ਨੰਬਰ ‘ਤੇ ਮੰਨਿਆ ਜਾਂਦਾ ਹੈ।  ਲੜਾਈ ਹੋਵੇ ਜਾਂ ਐਮਸੀ ਸਟੈਨ ਦੇ ਗਾਣਿਆਂ 'ਤੇ ਬਣੀ ਰੀਲ ਹੋਵੇ, ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਰਿਹਾ ਹੈ। ਐਮਸੀ ਸਟੈਨ ਦੇ ਸਾਰੇ ਫੈਨਸ ਉਸ ਨੂੰ ਬਿਗ ਬੌਸ ਦਾ ਵਿਜੇਤਾ ਬਣਦੇ ਦੇਖਣਾ ਚਾਹੁੰਦੇ ਹਨ।


MC ਸਟੇਨ ਲਈ ਪ੍ਰਸ਼ੰਸਕ ਹੋਏ ਦਿਵਾਨੇ


MC ਸਟੇਨ ਦੀ ਜਿੱਤ ਲਈ ਉਹ ਬੇਹੱਦ ਸੰਘਰਸ਼ ਕਰ ਰਿਹਾ ਹੈ। ਉਹ ਬਿੱਗ ਬੌਸ ਦੀ ਹਰ ਇਕ activity ‘ਚ ਭਾਗ ਲੈਂਦਾ ਹੈ।  ਪ੍ਰਸ਼ੰਸਕ MC ਨੂੰ ਵਿਜੇਤਾ ਦੇ ਰੂਪ 'ਚ ਦੇਖਣਾ ਚਾਹੁੰਦੀ ਹਨੈ। MC ਦੇ ਫੈਨਸ ਨੇ ਮੁੰਬਈ ਵਿੱਚ ਹੋਰਡਿੰਗ ਵੀ ਲਗਾਏ ਹਨ।

Story You May Like