The Summer News
×
Friday, 17 May 2024

ਪੰਜਾਬ ਦੇ CM ਨੇ ਵਿਸ਼ਵ ਨੌਜਵਾਨੀ ਹੁਨਰ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਦਿੱਤੀਆਂ ਮੁਬਾਰਕਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਨੌਜਵਾਨੀ ਹੁਨਰ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਮੁਬਾਕਬਾਦ ਦਿੱਤੀ ਹੈ। ਉਹਨਾਂ ਲਿਖਿਆ ਕਿ “ਵਿਸ਼ਵ ਨੌਜਵਾਨੀ ਹੁਨਰ ਦਿਵਸ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਮੁਬਾਰਕਾਂ ……  ਨੌਜਵਾਨੀ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ..ਜਿਸ ‘ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ..ਵਿਸ਼ੇਸ਼ ਦਿਨ ਮੌਕੇ ਆਓ ਪ੍ਰਣ ਕਰੀਏ..ਆਪਣੇ ਟੀਚੇ ਵੱਲ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਅੱਗੇ ਵਧਾਂਗੇ..ਤਾਂ ਜੋ ਦੁਨੀਆ ਸਾਡੇ ਹੁਨਰ ‘ਤੇ ਮਾਣ ਕਰੇ।“




Story You May Like